Aiso Sehaa-ee Har Ko Naam
ਐਸੋ ਸਹਾਈ ਹਰਿ ਕੋ ਨਾਮ ॥
in Section 'Sarab Rog Kaa Oukhudh Naam' of Amrit Keertan Gutka.
ਮਾਲੀ ਗਉੜਾ ਮਹਲਾ ੫ ॥
Malee Gourra Mehala 5 ||
Maalee Gauraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧
Raag Mali Gaura Guru Arjan Dev
ਐਸੋ ਸਹਾਈ ਹਰਿ ਕੋ ਨਾਮ ॥
Aiso Sehaee Har Ko Nam ||
This is the sort of helper the Name of the Lord is.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨
Raag Mali Gaura Guru Arjan Dev
ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥
Sadhhasangath Bhaj Pooran Kam ||1|| Rehao ||
Meditating in the Saadh Sangat, the Company of the Holy, one's affairs are perfectly resolved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩
Raag Mali Gaura Guru Arjan Dev
ਬੂਡਤ ਕਉ ਜੈਸੇ ਬੇੜੀ ਮਿਲਤ ॥
Booddath Ko Jaisae Baerree Milath ||
It is like a boat to a drowning man.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੪
Raag Mali Gaura Guru Arjan Dev
ਬੂਝਤ ਦੀਪਕ ਮਿਲਤ ਤਿਲਤ ॥
Boojhath Dheepak Milath Thilath ||
It is like oil to the lamp whose flame is dying out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੫
Raag Mali Gaura Guru Arjan Dev
ਜਲਤ ਅਗਨੀ ਮਿਲਤ ਨੀਰ ॥
Jalath Aganee Milath Neer ||
It is like water poured on the burning fire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੬
Raag Mali Gaura Guru Arjan Dev
ਜੈਸੇ ਬਾਰਿਕ ਮੁਖਹਿ ਖੀਰ ॥੧॥
Jaisae Barik Mukhehi Kheer ||1||
It is like milk poured into the baby's mouth. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੭
Raag Mali Gaura Guru Arjan Dev
ਜੈਸੇ ਰਣ ਮਹਿ ਸਖਾ ਭ੍ਰਾਤ ॥
Jaisae Ran Mehi Sakha Bhrath ||
As one's brother becomes a helper on the field of battle;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੮
Raag Mali Gaura Guru Arjan Dev
ਜੈਸੇ ਭੂਖੇ ਭੋਜਨ ਮਾਤ ॥
Jaisae Bhookhae Bhojan Math ||
As one's hunger is satisfied by food;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੯
Raag Mali Gaura Guru Arjan Dev
ਜੈਸੇ ਕਿਰਖਹਿ ਬਰਸ ਮੇਘ ॥
Jaisae Kirakhehi Baras Maegh ||
As the cloudburst saves the crops;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੦
Raag Mali Gaura Guru Arjan Dev
ਜੈਸੇ ਪਾਲਨ ਸਰਨਿ ਸੇਂਘ ॥੨॥
Jaisae Palan Saran Saenagh ||2||
As one is protected in the tiger's lair;||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੧
Raag Mali Gaura Guru Arjan Dev
ਗਰੁੜ ਮੁਖਿ ਨਹੀ ਸਰਪ ਤ੍ਰਾਸ ॥
Garurr Mukh Nehee Sarap Thras ||
As with the magic spell of Garuda the eagle upon one's lips, one does not fear the snake;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੨
Raag Mali Gaura Guru Arjan Dev
ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥
Sooa Pinjar Nehee Khae Bilas ||
As the cat cannot eat the parrot in its cage;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੩
Raag Mali Gaura Guru Arjan Dev
ਜੈਸੋ ਆਂਡੋ ਹਿਰਦੇ ਮਾਹਿ ॥
Jaiso Aanddo Hiradhae Mahi ||
As the bird cherishes her eggs in her heart;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੪
Raag Mali Gaura Guru Arjan Dev
ਜੈਸੋ ਦਾਨੋ ਚਕੀ ਦਰਾਹਿ ॥੩॥
Jaiso Dhano Chakee Dharahi ||3||
As the grains are spared, by sticking to the central post of the mill;||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੫
Raag Mali Gaura Guru Arjan Dev
ਬਹੁਤੁ ਓਪਮਾ ਥੋਰ ਕਹੀ ॥
Bahuth Oupama Thhor Kehee ||
Your Glory is so great; I can describe only a tiny bit of it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੬
Raag Mali Gaura Guru Arjan Dev
ਹਰਿ ਅਗਮ ਅਗਮ ਅਗਾਧਿ ਤੁਹੀ ॥
Har Agam Agam Agadhh Thuhee ||
O Lord, You are inaccessible, unapproachable and unfathomable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੭
Raag Mali Gaura Guru Arjan Dev
ਊਚ ਮੂਚੌ ਬਹੁ ਅਪਾਰ ॥
Ooch Moocha Bahu Apar ||
You are lofty and high, utterly great and infinite.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੮
Raag Mali Gaura Guru Arjan Dev
ਸਿਮਰਤ ਨਾਨਕ ਤਰੇ ਸਾਰ ॥੪॥੩॥
Simarath Naanak Tharae Sar ||4||3||
Meditating in remembrance on the Lord, O Nanak, one is carried across. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੧੯
Raag Mali Gaura Guru Arjan Dev