Aougunee Bhari-aa Sureer Hai Kio Sunthuhu Nirumul Hoe
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥

This shabad is by Guru Ram Das in Raag Gauri on Page 428
in Section 'Han Dhan Suchi Raas He' of Amrit Keertan Gutka.

ਮ:

Ma 4 ||

Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੩
Raag Gauri Guru Ram Das


ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ

Aouganee Bharia Sareer Hai Kio Santhahu Niramal Hoe ||

The body is full of mistakes and misdeeds; how can it become pure, O Saints?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੪
Raag Gauri Guru Ram Das


ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ

Guramukh Gun Vaehajheeahi Mal Houmai Kadtai Dhhoe ||

The Gurmukh purchases virtues, which wash off the sin of egotism.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੫
Raag Gauri Guru Ram Das


ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ

Sach Vananjehi Rang Sio Sach Soudha Hoe ||

True is the trade which purchases the True Lord with love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੬
Raag Gauri Guru Ram Das


ਤੋਟਾ ਮੂਲਿ ਆਵਈ ਲਾਹਾ ਹਰਿ ਭਾਵੈ ਸੋਇ

Thotta Mool N Avee Laha Har Bhavai Soe ||

No loss will come from this, and the profit comes by the Lord's Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੭
Raag Gauri Guru Ram Das


ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

Naanak Thin Sach Vananjia Jina Dhhur Likhia Parapath Hoe ||2||

O Nanak, they alone purchase the Truth, who are blessed with such pre-ordained destiny. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੮ ਪੰ. ੩੮
Raag Gauri Guru Ram Das