Apune Sevuk Kee Aape Raakhai Aape Naam Jupaavai
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥

This shabad is by Guru Arjan Dev in Raag Asa on Page 195
in Section 'Apne Sevak Kee Aape Rake' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੧
Raag Asa Guru Arjan Dev


ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ

Apunae Saevak Kee Apae Rakhai Apae Nam Japavai ||

He Himself preserves His servants; He causes them to chant His Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੨
Raag Asa Guru Arjan Dev


ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥

Jeh Jeh Kaj Kirath Saevak Kee Theha Theha Outh Dhhavai ||1||

Wherever the business and affairs of His servants are, there the Lord hurries to be. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੩
Raag Asa Guru Arjan Dev


ਸੇਵਕ ਕਉ ਨਿਕਟੀ ਹੋਇ ਦਿਖਾਵੈ

Saevak Ko Nikattee Hoe Dhikhavai ||

The Lord appears near at hand to His servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੪
Raag Asa Guru Arjan Dev


ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ

Jo Jo Kehai Thakur Pehi Saevak Thathakal Hoe Avai ||1|| Rehao ||

Whatever the servant asks of his Lord and Master, immediately comes to pass. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੫
Raag Asa Guru Arjan Dev


ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ

This Saevak Kai Ho Baliharee Jo Apanae Prabh Bhavai ||

I am a sacrifice to that servant, who is pleasing to his God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੬
Raag Asa Guru Arjan Dev


ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥

This Kee Soe Sunee Man Haria This Naanak Parasan Avai ||2||7||129||

Hearing of his glory, the mind is rejuvenated; Nanak comes to touch his feet. ||2||7||129||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੫ ਪੰ. ੭
Raag Asa Guru Arjan Dev