Baabeehaa Eehu Juguth Hai Muth Ko Bhuram Bhulaae
ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥
in Section 'Saavan Aayaa He Sakhee' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੧
Raag Malar Guru Amar Das
ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥
Babeeha Eaehu Jagath Hai Math Ko Bharam Bhulae ||
This world is a rainbird; let no one be deluded by doubt.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੨
Raag Malar Guru Amar Das
ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥
Eihu Babeeneha Pasoo Hai Eis No Boojhan Nahi ||
This rainbird is an animal; it has no understanding at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੩
Raag Malar Guru Amar Das
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥
Anmrith Har Ka Nam Hai Jith Peethai Thikh Jae ||
The Name of the Lord is Ambrosial Nectar; drinking it in, thirst is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੪
Raag Malar Guru Amar Das
ਨਾਨਕ ਗੁਰਮੁਖਿ ਜਿਨ੍ ਪੀਆ ਤਿਨ੍ ਬਹੁੜਿ ਨ ਲਾਗੀ ਆਇ ॥੧॥
Naanak Guramukh Jinh Peea Thinh Bahurr N Lagee Ae ||1||
O Nanak, those Gurmukhs who drink it in shall never again be afflicted by thirst. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧੫
Raag Malar Guru Amar Das