Baahar Tootun The Shoot Pure Gur Ghur Hee Maahi Dhikhaaei-aa Thaa
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥
in Section 'Han Dhan Suchi Raas He' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੧
Raag Maaroo Guru Arjan Dev
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥
Bahar Dtoodtan Thae Shhoott Parae Gur Ghar Hee Mahi Dhikhaeia Thha ||
I have quit searching outside; the Guru has shown me that God is within the home of my own heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੨
Raag Maaroo Guru Arjan Dev
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥
Anabho Acharaj Roop Prabh Paekhia Maera Man Shhodd N Kathehoo Jaeia Thha ||1||
I have seen God, fearless, of wondrous beauty; my mind shall never leave Him to go anywhere else. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੩
Raag Maaroo Guru Arjan Dev
ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥
Manak Paeiou Rae Paeiou Har Poora Paeia Thha ||
I have found the jewel; I have found the Perfect Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੪
Raag Maaroo Guru Arjan Dev
ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
Mol Amol N Paeia Jaee Kar Kirapa Guroo Dhivaeia Thha ||1|| Rehao ||
The invaluable value cannot be obtained; in His Mercy, the Guru bestows it. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੫
Raag Maaroo Guru Arjan Dev
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥
Adhisatt Agochar Parabreham Mil Sadhhoo Akathh Kathhaeia Thha ||
The Supreme Lord God is imperceptible and unfathomable; meeting the Holy Saint, I speak the Unspoken Speech.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੬
Raag Maaroo Guru Arjan Dev
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
Anehadh Sabadh Dhasam Dhuar Vajiou Theh Anmrith Nam Chuaeia Thha ||2||
The unstruck sound current of the Shabad vibrates and resounds in the Tenth Gate; the Ambrosial Naam trickles down there. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੭
Raag Maaroo Guru Arjan Dev
ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥
Thott Nahee Man Thrisana Boojhee Akhutt Bhanddar Samaeia Thha ||
I lack nothing; the thirsty desires of my mind are satisfied. The inexhaustible treasure has entered into my being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੮
Raag Maaroo Guru Arjan Dev
ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥
Charan Charan Charan Gur Saevae Agharr Gharriou Ras Paeia Thha ||3||
I serve the feet, the feet, the feet of the Guru, and manage the unmanageable. I have found the juice, the sublime essence. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੯
Raag Maaroo Guru Arjan Dev
ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥
Sehajae Ava Sehajae Java Sehajae Man Khaelaeia Thha ||
Intuitively I come, and intuively I go; my mind intuitively plays.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੧੦
Raag Maaroo Guru Arjan Dev
ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
Kahu Naanak Bharam Gur Khoeia Tha Har Mehalee Mehal Paeia Thha ||4||3||12||
Says Nanak, when the Guru drives out doubt, then the soul-bride enters the Mansion of the Lord's Presence. ||4||3||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੫ ਪੰ. ੧੧
Raag Maaroo Guru Arjan Dev