Baamuun Gaa-ee Vuns Ghaath Apuraadh Kuraare
ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ॥
in Section 'Manmukh Mooloh Bhul-iaah' of Amrit Keertan Gutka.
ਬਾਮ੍ਹਣ ਗਾਂਈ ਵੰਸ ਘਾਤ ਅਪਰਾਧ ਕਰਾਰੇ॥
Bamhan Ganee Vans Ghath Aparadhh Kararae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੭
Vaaran Bhai Gurdas
ਮਦੁ ਪੀ ਜੂਏ ਖੇਲਦੇ ਜੋਹਨਿ ਪਰ ਨਾਰੇ॥
Madh Pee Jooeae Khaeladhae Johan Par Narae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੮
Vaaran Bhai Gurdas
ਮੁਹਨਿ ਪਰਾਈ ਲਖਿਮੀ ਠਗ ਚੋਰ ਚਗਾਰੇ॥
Muhan Paraee Lakhimee Thag Chor Chagarae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੯
Vaaran Bhai Gurdas
ਵਿਸਾਸ ਧ੍ਰੋਹੀ ਅਕਿਰਤਘਣਿ ਪਾਪੀ ਹਤਿਆਰੇ॥
Visas Dhhrohee Akirathaghan Papee Hathiarae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੧੦
Vaaran Bhai Gurdas
ਲਖ ਕਰੋੜੀ ਜੋੜੀਅਨਿ ਅਣਗਣਤ ਅਪਾਰੇ॥
Lakh Karorree Jorreean Anaganath Aparae||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੧੧
Vaaran Bhai Gurdas
ਇਕਤੁ ਲੂਇ ਨ ਪੁਜਨੀ ਬੇਮੁਖ ਗੁਰਦੁਆਰੇ ॥੧੬॥
Eikath Looe N Pujanee Baemukh Guradhuarae ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੧ ਪੰ. ੧੨
Vaaran Bhai Gurdas