Baikunth Nugur Jehaa Sunth Vaasaa
ਬੈਕੁੰਠ ਨਗਰੁ ਜਹਾ ਸੰਤ ਵਾਸਾ ॥

This shabad is by Guru Arjan Dev in Raag Suhi on Page 619
in Section 'Sehaj Kee Akath Kutha Heh Neraree' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੭
Raag Suhi Guru Arjan Dev


ਬੈਕੁੰਠ ਨਗਰੁ ਜਹਾ ਸੰਤ ਵਾਸਾ

Baikunth Nagar Jeha Santh Vasa ||

The city of heaven is where the Saints dwell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੮
Raag Suhi Guru Arjan Dev


ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥

Prabh Charan Kamal Ridh Mahi Nivasa ||1||

They enshrine the Lotus Feet of God within their hearts. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੧੯
Raag Suhi Guru Arjan Dev


ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ

Sun Man Than Thujh Sukh Dhikhalavo ||

Listen, O my mind and body, and let me show you the way to find peace,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੦
Raag Suhi Guru Arjan Dev


ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ

Har Anik Binjan Thujh Bhog Bhunchavo ||1|| Rehao ||

So that you may eat and enjoy the various delicacies of the Lord||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੧
Raag Suhi Guru Arjan Dev


ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ

Anmrith Nam Bhunch Man Mahee ||

Taste the Ambrosial Nectar of the Naam, the Name of the Lord, within your mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੨
Raag Suhi Guru Arjan Dev


ਅਚਰਜ ਸਾਦ ਤਾ ਕੇ ਬਰਨੇ ਜਾਹੀ ॥੨॥

Acharaj Sadh Tha Kae Baranae N Jahee ||2||

Its taste is wondrous - it cannot be described. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੩
Raag Suhi Guru Arjan Dev


ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ

Lobh Mooa Thrisana Bujh Thhakee ||

Your greed shall die, and your thirst shall be quenched.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੪
Raag Suhi Guru Arjan Dev


ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥

Parabreham Kee Saran Jan Thakee ||3||

The humble beings seek the Sanctuary of the Supreme Lord God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੫
Raag Suhi Guru Arjan Dev


ਜਨਮ ਜਨਮ ਕੇ ਭੈ ਮੋਹ ਨਿਵਾਰੇ

Janam Janam Kae Bhai Moh Nivarae ||

The Lord dispels the fears and attachments of countless incarnations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੬
Raag Suhi Guru Arjan Dev


ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥

Naanak Dhas Prabh Kirapa Dhharae ||4||21||27||

God has showered His Mercy and Grace upon slave Nanak. ||4||21||27||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੯ ਪੰ. ੨੭
Raag Suhi Guru Arjan Dev