Beeth Jaihai Beeth Jaihai Junum Akaaj Re
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
in Section 'Jo Aayaa So Chalsee' of Amrit Keertan Gutka.
ਜੈਜਾਵੰਤੀ ਮਹਲਾ ੯ ॥
Jaijavanthee Mehala 9 ||
Jaijaavantee, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੩
Raag Jaijavanti Guru Tegh Bahadur
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
Beeth Jaihai Beeth Jaihai Janam Akaj Rae ||
Slipping away - your life is uselessly slipping away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੪
Raag Jaijavanti Guru Tegh Bahadur
ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
Nis Dhin Sun Kai Puran Samajhath Neh Rae Ajan ||
Night and day, you listen to the Puraanas, but you do not understand them, you ignorant fool!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੫
Raag Jaijavanti Guru Tegh Bahadur
ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥
Kal Tho Pehoochiou An Keha Jaihai Bhaj Rae ||1|| Rehao ||
Death has arrived; now where will you run? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੬
Raag Jaijavanti Guru Tegh Bahadur
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
Asathhir Jo Maniou Dhaeh So Tho Thaero Hoe Hai Khaeh ||
You believed that this body was permanent, but it shall turn to dust.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੭
Raag Jaijavanti Guru Tegh Bahadur
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
Kio N Har Ko Nam Laehi Moorakh Nilaj Rae ||1||
Why don't you chant the Name of the Lord, you shameless fool? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੮
Raag Jaijavanti Guru Tegh Bahadur
ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
Ram Bhagath Heeeae An Shhadd Dhae Thai Man Ko Man ||
Let devotional worship of the Lord enter into your heart, and abandon the intellectualism of your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੯
Raag Jaijavanti Guru Tegh Bahadur
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
Naanak Jan Eih Bakhan Jag Mehi Biraj Rae ||2||4||
O Servant Nanak, this is the way to live in the world. ||2||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨੦
Raag Jaijavanti Guru Tegh Bahadur