Bhedai Pooshal Lagi-aa Kio Paar Lunghee-ai
ਭੇਡੈ ਪੂਛਲਿ ਲਗਿਆਂ ਕਿਉ ਪਾਰਿ ਲÂੰਘੀਐ॥
in Section 'Manmukh Mooloh Bhul-iaah' of Amrit Keertan Gutka.
ਭੇਡੈ ਪੂਛਲਿ ਲਗਿਆਂ ਕਿਉ ਪਾਰਿ ਲੰਘੀਐ॥
Bhaeddai Pooshhal Lagiaan Kio Par Langheeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੩
Vaaran Bhai Gurdas
ਭੂਤੈ ਕੇਰੀ ਦੋਸਤੀ ਨਿਤ ਸਹਸਾ ਜੀਐ॥
Bhoothai Kaeree Dhosathee Nith Sehasa Jeeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੪
Vaaran Bhai Gurdas
ਨਦੀ ਕਿਨਾਰੈ ਰੁਖੜਾ ਵੇਸਾਹੁ ਨ ਕੀਐ॥
Nadhee Kinarai Rukharra Vaesahu N Keeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੫
Vaaran Bhai Gurdas
ਮਿਰਤਕ ਨਾਲਿ ਵੀਆਹੀਐ ਸੋਹਾਗ ਨ ਥੀਐ॥
Mirathak Nal Veeaheeai Sohag N Thheeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੬
Vaaran Bhai Gurdas
ਵਿਸੁ ਹਲਾਹਲ ਬੀਜਿ ਕੈ ਕਿਉ ਅਮਿਉ ਲਹੀਐ॥
Vis Halahal Beej Kai Kio Amio Leheeai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੭
Vaaran Bhai Gurdas
ਬੇਮੁਖ ਸੇਤੀ ਪਿਰਹੜੀ ਜਮ ਡੰਡੁ ਸਹੀਐ ॥੭॥
Baemukh Saethee Pireharree Jam Ddandd Seheeai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੮
Vaaran Bhai Gurdas