Bhinnee Rain Chumaki-aa Vuthaa Shehubur Laae
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥

This shabad is by Guru Amar Das in Raag Malar on Page 429
in Section 'Han Dhan Suchi Raas He' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੧
Raag Malar Guru Amar Das


ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ

Bhinnee Rain Chamakia Vutha Shhehabar Lae ||

The night is wet with dew; lightning flashes, and the rain pours down in torrents.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੨
Raag Malar Guru Amar Das


ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ

Jith Vuthai An Dhhan Bahuth Oopajai Jan Sahu Karae Rajae ||

Food and wealth are produced in abundance when it rains, if it is the Will of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੩
Raag Malar Guru Amar Das


ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ

Jith Khadhhai Man Thripatheeai Jeeaan Jugath Samae ||

Consuming it, the minds of His creatures are satisfied, and they adopt the lifestyle of the way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੪
Raag Malar Guru Amar Das


ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ

Eihu Dhhan Karathae Ka Khael Hai Kadhae Avai Kadhae Jae ||

This wealth is the play of the Creator Lord. Sometimes it comes, and sometimes it goes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੫
Raag Malar Guru Amar Das


ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ

Gianeea Ka Dhhan Nam Hai Sadh Hee Rehai Samae ||

The Naam is the wealth of the spiritually wise. It is permeating and pervading forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੬
Raag Malar Guru Amar Das


ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥

Naanak Jin Ko Nadhar Karae Than Eihu Dhhan Palai Pae ||2||

O Nanak, those who are blessed with His Glance of Grace receive this wealth. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੯ ਪੰ. ੭
Raag Malar Guru Amar Das