Bhuguth Therai Man Bhaavudhe Dhar Sohan Keerath Gaavudhe
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੮
Raag Asa Guru Nanak Dev
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
Bhagath Thaerai Man Bhavadhae Dhar Sohan Keerath Gavadhae ||
Your devotees are pleasing to Your Mind, Lord. They look beautiful at Your door, singing Your Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੯
Raag Asa Guru Nanak Dev
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ ॥
Naanak Karama Baharae Dhar Dtoa N Lehanhee Dhhavadhae ||
O Nanak, those who are denied Your Grace, find no shelter at Your Door; they continue wandering.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੫੦
Raag Asa Guru Nanak Dev
ਇਕਿ ਮੂਲੁ ਨ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
Eik Mool N Bujhanih Apana Anehodha Ap Ganaeidhae ||
Some do not understand their origins, and without cause, they display their self-conceit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੫੧
Raag Asa Guru Nanak Dev
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
Ho Dtadtee Ka Neech Jath Hor Outham Jath Sadhaeidhae ||
I am the Lord's minstrel, of low social status; others call themselves high caste.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੫੨
Raag Asa Guru Nanak Dev
ਤਿਨ੍ ਮੰਗਾ ਜਿ ਤੁਝੈ ਧਿਆਇਦੇ ॥੯॥
Thinh Manga J Thujhai Dhhiaeidhae ||9||
I seek those who meditate on You. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੫੩
Raag Asa Guru Nanak Dev