Bhuluke Outh Puraahunaa Merai Ghar Aavo
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥
in Section 'Aao Humaarai Raam Piaarae Jeeo' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੧ ਪੰ. ੧
Raag Gauri Guru Arjan Dev
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥
Bhalakae Outh Parahuna Maerai Ghar Avo ||
I rise up in the early morning hours, and the Holy Guest comes into my home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੧ ਪੰ. ੨
Raag Gauri Guru Arjan Dev
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥
Pao Pakhala This Kae Man Than Nith Bhavo ||
I wash His feet; He is always pleasing to my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੧ ਪੰ. ੩
Raag Gauri Guru Arjan Dev
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥
Nam Sunae Nam Sangrehai Namae Liv Lavo ||
I hear the Naam, and I gather in the Naam; I am lovingly attuned to the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੧ ਪੰ. ੪
Raag Gauri Guru Arjan Dev
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥
Grihu Dhhan Sabh Pavithra Hoe Har Kae Gun Gavo ||
My home and wealth are totally sanctified as I sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੧ ਪੰ. ੫
Raag Gauri Guru Arjan Dev
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥
Har Nam Vaparee Naanaka Vaddabhagee Pavo ||2||
The Trader in the Lord's Name, O Nanak, is found by great good fortune. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੧ ਪੰ. ੬
Raag Gauri Guru Arjan Dev