Bikhee Dhin Rain Eiv Hee Gudhaarai
ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥
in Section 'Sukh Nahe Re Har Bhagat Binaa' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੨੬
Raag Sarang Guru Arjan Dev
ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥
Bikhee Dhin Rain Eiv Hee Gudharai ||
The corrupt person passes his days and nights uselessly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੨੭
Raag Sarang Guru Arjan Dev
ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥
Gobindh N Bhajai Ahanbudhh Matha Janam Jooai Jio Harai ||1|| Rehao ||
He does not vibrate and meditate on the Lord of the Universe; he is intoxicated with egotistical intellect. He loses his life in the gamble. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੨੮
Raag Sarang Guru Arjan Dev
ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥
Nam Amola Preeth N This Sio Par Nindha Hithakarai ||
The Naam, the Name of the Lord, is priceless, but he is not in love with it. He loves only to slander others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੨੯
Raag Sarang Guru Arjan Dev
ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥
Shhapar Bandhh Savarai Thrin Ko Dhuarai Pavak Jarai ||1||
Weaving the grass, he builds his house of straw. At the door, he builds a fire. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੦
Raag Sarang Guru Arjan Dev
ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥
Kalar Pott Outhavai Moonddehi Anmrith Man Thae Ddarai ||
He carries a load of sulfur on his head, and drives the Ambrosial Nectar out of his mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੧
Raag Sarang Guru Arjan Dev
ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥
Oudtai Basathr Kajar Mehi Paria Bahur Bahur Fir Jharai ||2||
Wearing his good clothes, the mortal falls into the coal-pit; again and again, he tries to shake it off. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੨
Raag Sarang Guru Arjan Dev
ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥
Kattai Paedd Ddal Par Thadta Khae Khae Musakarai ||
Standing on the branch, eating and eating and smiling, he cuts down the tree.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੩
Raag Sarang Guru Arjan Dev
ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥
Giriou Jae Rasathal Pariou Shhittee Shhittee Sir Bharai ||3||
He falls down head-first and is shattered into bits and pieces. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੪
Raag Sarang Guru Arjan Dev
ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥
Niravairai Sang Vair Rachaeae Pahuch N Sakai Gavarai ||
He bears vengeance against the Lord who is free of vengeance. The fool is not up to the task.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੫
Raag Sarang Guru Arjan Dev
ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥
Kahu Naanak Santhan Ka Rakha Parabreham Nirankarai ||4||10||
Says Nanak, the Saving Grace of the Saints is the Formless, Supreme Lord God. ||4||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੬ ਪੰ. ੩੬
Raag Sarang Guru Arjan Dev