Bin Sathigur Kinai Na Paaeiou Bin Sathigur Kinai Na Paaei-aa
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

This shabad is by Guru Nanak Dev in Raag Asa on Page 1022
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੮
Raag Asa Guru Nanak Dev


ਬਿਨੁ ਸਤਿਗੁਰ ਕਿਨੈ ਪਾਇਓ ਬਿਨੁ ਸਤਿਗੁਰ ਕਿਨੈ ਪਾਇਆ

Bin Sathigur Kinai N Paeiou Bin Sathigur Kinai N Paeia ||

Without the True Guru, no one has obtained the Lord; without the True Guru, no one has obtained the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੩੯
Raag Asa Guru Nanak Dev


ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ

Sathigur Vich Ap Rakhioun Kar Paragatt Akh Sunaeia ||

He has placed Himself within the True Guru; revealing Himself, He declares this openly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੪੦
Raag Asa Guru Nanak Dev


ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ

Sathigur Miliai Sadha Mukath Hai Jin Vichahu Mohu Chukaeia ||

Meeting the True Guru, eternal liberation is obtained; He has banished attachment from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੪੧
Raag Asa Guru Nanak Dev


ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ

Outham Eaehu Beechar Hai Jin Sachae Sio Chith Laeia ||

This is the highest thought, that one's consciousness is attached to the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੪੨
Raag Asa Guru Nanak Dev


ਜਗਜੀਵਨੁ ਦਾਤਾ ਪਾਇਆ ॥੬॥

Jagajeevan Dhatha Paeia ||6||

Thus the Lord of the World, the Great Giver is obtained. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੨ ਪੰ. ੪੩
Raag Asa Guru Nanak Dev