Bin Sathigur Seve Juguth Mu-aa Biruthaa Junum Guvaae
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥
in Section 'Har Ke Naam Binaa Dukh Pave' of Amrit Keertan Gutka.
ਸਲੋਕੁ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੦ ਪੰ. ੨੦
Raag Vadhans Guru Amar Das
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥
Bin Sathigur Saevae Jagath Mua Birathha Janam Gavae ||
Without serving the True Guru, the people of the world are dead; they waste their lives away in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੦ ਪੰ. ੨੧
Raag Vadhans Guru Amar Das
ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥
Dhoojai Bhae Ath Dhukh Laga Mar Janmai Avai Jae ||
In love with duality, they suffer terrible pain; they die, and are reincarnated, and continue coming and going.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੦ ਪੰ. ੨੨
Raag Vadhans Guru Amar Das
ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥
Visatta Andhar Vas Hai Fir Fir Joonee Pae ||
They live in manure, and are reincarnated again and again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੦ ਪੰ. ੨੩
Raag Vadhans Guru Amar Das
ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥
Naanak Bin Navai Jam Marasee Anth Gaeia Pashhuthae ||1||
O Nanak, without the Name, the Messenger of Death punishes them; in the end, they depart regretting and repenting. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੦ ਪੰ. ੨੪
Raag Vadhans Guru Amar Das