Bin Subudhai Sudh Na Hovee Je Anek Kurai Seegaar
ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥
in Section 'Mundhae Pir Bin Kiaa Seegar' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੧੦੧
Raag Sorath Guru Amar Das
ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥
Bin Sabadhai Sudhh N Hovee Jae Anaek Karai Seegar ||
Without the Word of the Shabad, purity is not obtained, even though the soul-bride may adorn herself with all sorts of decorations.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੧੦੨
Raag Sorath Guru Amar Das
ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥
Pir Kee Sar N Janee Dhoojai Bhae Piar ||
She does not know the value of her Husband Lord; she is attached to the love of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੧੦੩
Raag Sorath Guru Amar Das
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥
Sa Kusudhh Sa Kulakhanee Naanak Naree Vich Kunar ||2||
She is impure, and ill-mannered, O Nanak; among women, she is the most evil woman. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੯ ਪੰ. ੧੦੪
Raag Sorath Guru Amar Das