Bindh The Jin Pind Kee-aa Agan Kund Rehaaei-aa
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥
in Section 'Maanas Janam Dulanbh Hai' of Amrit Keertan Gutka.
ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧
Baees Choupadhae Thathha Panchapadhae Asa Sree Kabeer Jeeo Kae Thipadhae 8 Dhuthukae 7 Eikathuka 1
22 Chau-Padas And Panch-Padas, Aasaa Of Kabeer Jee, 8 Tri-Padas, 7 Du-Tukas, 1 Ik-Tuka:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੦
Raag Asa Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੧
Raag Asa Bhagat Kabir
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥
Bindh Thae Jin Pindd Keea Agan Kundd Rehaeia ||
The Lord created the body from sperm, and protected it in the fire pit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੨
Raag Asa Bhagat Kabir
ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥
Dhas Mas Matha Oudhar Rakhia Bahur Lagee Maeia ||1||
For ten months He preserved you in your mother's womb, and then, after you were born, you became attached to Maya. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੩
Raag Asa Bhagat Kabir
ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥
Pranee Kahae Ko Lobh Lagae Rathan Janam Khoeia ||
O mortal, why have you attached yourself to greed, and lost the jewel of life?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੪
Raag Asa Bhagat Kabir
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥
Poorab Janam Karam Bhoom Beej Nahee Boeia ||1|| Rehao ||
You did not plant the seeds of good actions in the earth of your past lives. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੫
Raag Asa Bhagat Kabir
ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥
Barik Thae Biradhh Bhaeia Hona So Hoeia ||
From an infant, you have grown old. That which was to happen, has happened.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੬
Raag Asa Bhagat Kabir
ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥
Ja Jam Ae Jhott Pakarai Thabehi Kahae Roeia ||2||
When the Messenger of Death comes and grabs you by your hair, why do you cry out then? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੭
Raag Asa Bhagat Kabir
ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥
Jeevanai Kee As Karehi Jam Niharai Sasa ||
You hope for long life, while Death counts your breaths.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੮
Raag Asa Bhagat Kabir
ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥
Bajeegaree Sansar Kabeera Chaeth Dtal Pasa ||3||1||23||
The world is a game, O Kabeer, so throw the dice consciously. ||3||1||23||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੧ ਪੰ. ੧੯
Raag Asa Bhagat Kabir