Bireh Bioug Rog Dhukhath Hue Birehunee
ਬਿਰਹ ਬਿਓਗ ਰੋਗੁ ਦੁਖਤਿ ਹੁਇ ਬਿਰਹਨੀ

This shabad is by Bhai Gurdas in Kabit Savaiye on Page 493
in Section 'Mere Man Bairaag Bhea Jeo' of Amrit Keertan Gutka.

ਬਿਰਹ ਬਿਓਗ ਰੋਗੁ ਦੁਖਤਿ ਹੁਇ ਬਿਰਹਨੀ

Bireh Bioug Rog Dhukhath Hue Birehanee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੯
Kabit Savaiye Bhai Gurdas


ਕਹਤ ਸੰਦੇਸ ਪਥਿਕਨ ਪੈ ਉਸਾਸ ਤੇ

Kehath Sandhaes Pathhikan Pai Ousas Thae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੦
Kabit Savaiye Bhai Gurdas


ਦੇਖਹ ਤ੍ਰਿਗਦ ਜੋਨਿ ਪ੍ਰੇਮ ਕੈ ਪਰੇਵਾ

Dhaekheh Thrigadh Jon Praem Kai Paraeva

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੧
Kabit Savaiye Bhai Gurdas


ਪਰ ਕਰ ਨਾਰਿ ਦੇਖਿ ਟਟਤ ਅਕਾਸ ਤੇ

Par Kar Nar Dhaekh Ttattath Akas Thae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੨
Kabit Savaiye Bhai Gurdas


ਤੁਮ ਤੋ ਚਤੁਰਦਸ ਬਿਦਿਆ ਕੇ ਨਿਧਾਨ ਪ੍ਰਿਅ

Thum Tho Chathuradhas Bidhia Kae Nidhhan Pria

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੩
Kabit Savaiye Bhai Gurdas


ਤ੍ਰਿਅ ਛਡਾਵਹੁ ਬਿਰਹ ਰਿਪ ਰਿਪ ਤ੍ਰਾਸ ਤੇ

Thria N Shhaddavahu Bireh Rip Rip Thras Thae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੪
Kabit Savaiye Bhai Gurdas


ਚਰਨ ਬਿਮੁਖ ਦੁਖ ਤਾਰਿਕਾ ਚਮਤਕਾਰ

Charan Bimukh Dhukh Tharika Chamathakara

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੫
Kabit Savaiye Bhai Gurdas


ਹੇਰਤ ਹਿਰਾਹਿ ਰਵਿ ਦਰਸ ਪ੍ਰਗਾਸ ਤੇ ॥੨੦੭॥

Haerath Hirahi Rav Dharas Pragas Thae ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੩ ਪੰ. ੧੬
Kabit Savaiye Bhai Gurdas