Chaakur Lugai Chaakuree Naale Gaarub Vaadh
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥

This shabad is by Guru Angad Dev in Raag Asa on Page 1038
in Section 'Aasaa Kee Vaar' of Amrit Keertan Gutka.

ਸਲੋਕੁ ਮਹਲਾ

Salok Mehala 2 ||

Shalok, Second Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੧੮
Raag Asa Guru Angad Dev


ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ

Chakar Lagai Chakaree Nalae Garab Vadh ||

If a servant performs service, while being vain and argumentative,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੧੯
Raag Asa Guru Angad Dev


ਗਲਾ ਕਰੇ ਘਣੇਰੀਆ ਖਸਮ ਪਾਏ ਸਾਦੁ

Gala Karae Ghanaereea Khasam N Paeae Sadh ||

He may talk as much as he wants, but he shall not be pleasing to his Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੦
Raag Asa Guru Angad Dev


ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ

Ap Gavae Saeva Karae Tha Kishh Paeae Man ||

But if he eliminates his self-conceit and then performs service, he shall be honored.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੧
Raag Asa Guru Angad Dev


ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥

Naanak Jis No Laga This Milai Laga So Paravan ||1||

O Nanak, if he merges with the one with whom he is attached, his attachment becomes acceptable. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੮ ਪੰ. ੨੨
Raag Asa Guru Angad Dev