Chaare Jaage Chuhu Jugee Punchaaein Aape Ho-aa
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥
in Section 'Gur Arjan Parthakh Har' of Amrit Keertan Gutka.
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥
Charae Jagae Chahu Jugee Panchaein Apae Hoa ||
The four Gurus enlightened the four ages; the Lord Himself assumed the fifth form.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੭
Raag Raamkali Bhatt Satta & Balwand
ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ ਿਖਲੋਆ ॥
Apeenhai Ap Sajioun Apae Hee Thhanmih Khaloa ||
He created Himself, and He Himself is the supporting pillar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੮
Raag Raamkali Bhatt Satta & Balwand
ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥
Apae Pattee Kalam Ap Ap Likhanehara Hoa ||
He Himself is the paper, He Himself is the pen, and He Himself is the writer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੯
Raag Raamkali Bhatt Satta & Balwand
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥
Sabh Oumath Avan Javanee Apae Hee Nava Niroa ||
All His followers come and go; He alone is fresh and new.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੧੦
Raag Raamkali Bhatt Satta & Balwand
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
Thakhath Baitha Arajan Guroo Sathigur Ka Khivai Chandhoa ||
Guru Arjun sits on the throne; the royal canopy waves over the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੧੧
Raag Raamkali Bhatt Satta & Balwand
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥
Ougavanahu Thai Athhavanahu Chahu Chakee Keean Loa ||
From east to west, He illuminates the four directions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੧੨
Raag Raamkali Bhatt Satta & Balwand
ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥
Jinhee Guroo N Saeviou Manamukha Paeia Moa ||
Those self-willed manmukhs who do not serve the Guru die in shame.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੧੩
Raag Raamkali Bhatt Satta & Balwand
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥
Dhoonee Chounee Karamath Sachae Ka Sacha Dtoa ||
Your miracles increase two-fold, even four-fold; this is the True Lord's true blessing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੧੪
Raag Raamkali Bhatt Satta & Balwand
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥
Charae Jagae Chahu Jugee Panchaein Apae Hoa ||8||1||
The four Gurus enlightened the four ages; the Lord Himself assumed the fifth form. ||8||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੬੬ ਪੰ. ੧੫
Raag Raamkali Bhatt Satta & Balwand