Chaathrik Meen Jul Hee The Sukh Paavehi Saaring Subadh Suhaa-ee 1
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥
in Section 'Pria Kee Preet Piaree' of Amrit Keertan Gutka.
ਮਲਾਰ ਮਹਲਾ ੧ ॥
Malar Mehala 1 ||
Malaar, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੧
Raag Malar Guru Nanak Dev
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥
Chathrik Meen Jal Hee Thae Sukh Pavehi Saring Sabadh Suhaee ||1||
The rainbird and the fish find peace in water; the deer is pleased by the sound of the bell. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੨
Raag Malar Guru Nanak Dev
ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥
Rain Babeeha Boliou Maeree Maee ||1|| Rehao ||
The rainbird chirps in the night, O my mother. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੩
Raag Malar Guru Nanak Dev
ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥
Pria Sio Preeth N Oulattai Kabehoo Jo Thai Bhavai Saee ||2||
O my Beloved, my love for You shall never end, if it is Your Will. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੪
Raag Malar Guru Nanak Dev
ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥
Needh Gee Houmai Than Thhakee Sach Math Ridhai Samaee ||3||
Sleep is gone, and egotism is exhausted from my body; my heart is permeated with the Teachings of Truth. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੫
Raag Malar Guru Nanak Dev
ਰੂਖੀ ਬਿਰਖੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥
Rookhanaee Birakhanaee Ooddo Bhookha Peeva Nam Subhaee ||4||
Flying among the trees and plants, I remain hungry; lovingly drinking in the Naam, the Name of the Lord, I am satisfied. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੬
Raag Malar Guru Nanak Dev
ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥
Lochan Thar Lalatha Bilalathee Dharasan Pias Rajaee ||5||
I stare at You, and my tongue cries out to You; I am so thirsty for the Blessed Vision of Your Darshan. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੭
Raag Malar Guru Nanak Dev
ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥
Pria Bin Seegar Karee Thaetha Than Thapai Kapar Ang N Suhaee ||6||
Without my Beloved, the more I decorate myself, the more my body burns; these clothes do not look good on my body. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੮
Raag Malar Guru Nanak Dev
ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨੀਦ ਨ ਪਾਈ ॥੭॥
Apanae Piarae Bin Eik Khin Rehi N Sakano Bin Milae Nanaeedh N Paee ||7||
Without my Beloved, I cannot survive even for an instant; without meeting Him, I cannot sleep. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੯
Raag Malar Guru Nanak Dev
ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥
Pir Najeek N Boojhai Bapurree Sathigur Dheea Dhikhaee ||8||
Her Husband Lord is nearby, but the wretched bride does not know it. The True Guru reveals Him to her. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੧੦
Raag Malar Guru Nanak Dev
ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥
Sehaj Milia Thab Hee Sukh Paeia Thrisana Sabadh Bujhaee ||9||
When she meets Him with intuitive ease, she finds peace; the Word of the Shabad quenches the fire of desire. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੧੧
Raag Malar Guru Nanak Dev
ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥
Kahu Naanak Thujh Thae Man Mania Keemath Kehan N Jaee ||10||3||
Says Nanak, through You, O Lord, my mind is pleased and appeased; I cannot express Your worth. ||10||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੫ ਪੰ. ੧੨
Raag Malar Guru Nanak Dev