Chor Gaei-aa Ghar Saah Dhai Ghur Andhar Varri-aa
ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ॥

This shabad is by Bhai Gurdas in Vaaran on Page 714
in Section 'Bhaare Bohe Aghirth-ghan' of Amrit Keertan Gutka.

ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ॥

Chor Gaeia Ghar Sah Dhai Ghar Andhar Varria||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੨
Vaaran Bhai Gurdas


ਕੁਛਾ ਕੂਣੈ ਭਾਲਦਾ ਚਉਬਾਰੇ ਚੜ੍ਹਿਆ॥

Kushha Koonai Bhaladha Choubarae Charrihaa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੩
Vaaran Bhai Gurdas


ਸੁਇਨਾ ਰੁਪਾ ਪੰਡ ਬੰਨ੍ਹਿ ਅਗਲਾਈ ਅੜਿਆ॥

Sueina Rupa Pandd Bannih Agalaee Arria||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੪
Vaaran Bhai Gurdas


ਲੋਭ ਲਹਰਿ ਹਲਕਾਇਆ ਲੂਣ ਹਾਂਡਾ ਫੜਿਆ॥

Lobh Lehar Halakaeia Loon Handda Farria||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੫
Vaaran Bhai Gurdas


ਚੁਖਕੁ ਲੈ ਕੇ ਚਖਿਆ ਤਿਸੁ ਕਖੁ ਖੜਿਆ॥

Chukhak Lai Kae Chakhia This Kakh N Kharria||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੬
Vaaran Bhai Gurdas


ਲੂਣ ਹਰਾਮੀ ਗੁਨਹਗਾਰੁ ਧੜੁ ਧੰਮੜ ਧੜਿਆ ॥੧੦॥

Loon Haramee Gunehagar Dhharr Dhhanmarr Dhharria ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩੭
Vaaran Bhai Gurdas