Chulunee Mai Jaise Dhekheeath Hai Anek Shidhru
ਚਲਨੀ ਮੈ ਜੈਸੇ ਦੇਖੀਅਤ ਹੈ ਅਨੇਕ ਛਿਦ੍ਰ

This shabad is by Bhai Gurdas in Kabit Savaiye on Page 898
in Section 'Hor Beanth Shabad' of Amrit Keertan Gutka.

ਚਲਨੀ ਮੈ ਜੈਸੇ ਦੇਖੀਅਤ ਹੈ ਅਨੇਕ ਛਿਦ੍ਰ

Chalanee Mai Jaisae Dhaekheeath Hai Anaek Shhidhra

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੩
Kabit Savaiye Bhai Gurdas


ਕਰੈ ਕਰਵਾ ਕੀ ਨਿੰਦਾ ਕੈਸੇ ਬਨਿ ਆਵੈ ਜੀ

Karai Karava Kee Nindha Kaisae Ban Avai Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੪
Kabit Savaiye Bhai Gurdas


ਬਿਰਖ ਬਿਥੂਰ ਭਰਪੂਰ ਬਹੁ ਸੂਰਨ ਸੈ

Birakh Bithhoor Bharapoor Bahu Sooran Sai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੫
Kabit Savaiye Bhai Gurdas


ਕਮਲੈ ਕਟੀਲੋ ਕਹੈ ਕਹੂ ਸੁਹਾਵੈ ਜੀ

Kamalai Katteelo Kehai Kehoo N Suhavai Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੬
Kabit Savaiye Bhai Gurdas


ਜੈਸੇ ਉਪਹਾਸੁ ਕਰੈ ਬਾਇਸੁ ਮਰਾਲ ਪ੍ਰਤਿ

Jaisae Oupehas Karai Baeis Maral Prathi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੭
Kabit Savaiye Bhai Gurdas


ਛਾਡਿ ਮੁਕਤਾਹਲ ਦ੍ਰ ੁਗੰਧ ਲਿਵ ਲਾਵੈ ਜੀ

Shhadd Mukathahal Dhr Ugandhh Liv Lavai Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੮
Kabit Savaiye Bhai Gurdas


ਤੈਸੇ ਹਉ ਮਹਾ ਅਪਰਾਧੀ ਅਪਰਾਧਿ ਭਰਿਓ

Thaisae Ho Meha Aparadhhee Aparadhh Bhariou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੯
Kabit Savaiye Bhai Gurdas


ਸਕਲ ਸੰਸਾਰ ਕੋ ਬਿਕਾਰ ਮੋਹਿ ਭਾਵੈ ਜੀ ॥੫੧੨॥

Sakal Sansar Ko Bikar Mohi Bhavai Jee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੩੦
Kabit Savaiye Bhai Gurdas