Dhaeh Sivaa Bur Mohi Eihai Subh Kurumun Thae Kubehoo(n) N Tturo
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥

This shabad is by Guru Gobind Singh in Amrit Keertan on Page 295
in Section 'Bir Ras' of Amrit Keertan Gutka.

ਸਵੈਯਾ

Savaiya ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੫ ਪੰ. ੮
Amrit Keertan Guru Gobind Singh


ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਟਰੋਂ

Dhaeh Siva Bar Mohi Eihai Subh Karaman Thae Kabehoon N Ttaron ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੫ ਪੰ. ੯
Amrit Keertan Guru Gobind Singh


ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਆਪਨੀ ਜੀਤ ਕਰੋਂ

N Ddaron Ar So Jab Jae Laron Nisachai Kar Apanee Jeeth Karon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੫ ਪੰ. ੧੦
Amrit Keertan Guru Gobind Singh


ਅਰੁ ਸਿਖ ਹੋ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ

Ar Sikh Ho Apanae Hee Man Ka Eih Lalach Ho Gun Tho Oucharon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੫ ਪੰ. ੧੧
Amrit Keertan Guru Gobind Singh


ਜਬ ਆਵ ਕੀ ਅੁੳਧ ਨਿਧਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ॥੨੩੧॥

Jab Av Kee Auouadhh Nidhhan Banai Ath Hee Ran Mai Thab Joojh Maron ||231||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੫ ਪੰ. ੧੨
Amrit Keertan Guru Gobind Singh