Dheero Dhekh Thumuaarai Rungaa
ਧੀਰਉ ਦੇਖਿ ਤੁਮ੍ਾਰੈ ਰੰਗਾ
in Section 'Dhero Dek Tumare Ranga' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੩ ਪੰ. ੧
Raag Bilaaval Guru Arjan Dev
ਧੀਰਉ ਦੇਖਿ ਤੁਮ੍ਹ੍ਹਾ ਰੈ ਰੰਗਾ ॥
Dhheero Dhaekh Thumharai Ranga ||
I am reassured, gazing upon Your wondrous play.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੩ ਪੰ. ੨
Raag Bilaaval Guru Arjan Dev
ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥
Thuhee Suamee Antharajamee Thoohee Vasehi Sadhh Kai Sanga ||1|| Rehao ||
You are my Lord and Master, the Inner-knower, the Searcher of hearts; You dwell with the Holy Saints. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੩ ਪੰ. ੩
Raag Bilaaval Guru Arjan Dev
ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥
Khin Mehi Thhap Nivajae Thakur Neech Keett Thae Karehi Rajanga ||1||
In an instant, our Lord and Master establishes and exalts. From a lowly worm, He creates a king. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੩ ਪੰ. ੪
Raag Bilaaval Guru Arjan Dev
ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥
Kabehoo N Bisarai Heeeae Morae Thae Naanak Dhas Eihee Dhan Manga ||2||15||101||
May I never forget You from my heart; slave Nanak prays for this blessing. ||2||15||101||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੩ ਪੰ. ੫
Raag Bilaaval Guru Arjan Dev