Dhevaa Paahun Thaareeale
ਦੇਵਾ ਪਾਹਨ ਤਾਰੀਅਲੇ ॥
in Section 'Hum Ese Tu Esa' of Amrit Keertan Gutka.
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
Rag Gourree Chaethee Banee Namadhaeo Jeeo Kee
Gaurhee Chaytee, The Word Of Naam Dayv Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੬
Raag Gauri Bhagat Namdev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੭
Raag Gauri Bhagat Namdev
ਦੇਵਾ ਪਾਹਨ ਤਾਰੀਅਲੇ ॥
Dhaeva Pahan Thareealae ||
God makes even stones float.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੮
Raag Gauri Bhagat Namdev
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥
Ram Kehath Jan Kas N Tharae ||1|| Rehao ||
So why shouldn't Your humble slave also float across, chanting Your Name, O Lord? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੯
Raag Gauri Bhagat Namdev
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
Thareelae Ganika Bin Roop Kubija Biadhh Ajamal Thareealae ||
You saved the prostitute, and the ugly hunch-back; You helped the hunter and Ajaamal swim across as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੧੦
Raag Gauri Bhagat Namdev
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
Charan Badhhik Jan Thaeoo Mukath Bheae ||
The hunter who shot Krishna in the foot - even he was liberated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੧੧
Raag Gauri Bhagat Namdev
ਹਉ ਬਲਿ ਬਲਿ ਜਿਨ ਰਾਮ ਕਹੇ ॥੧॥
Ho Bal Bal Jin Ram Kehae ||1||
I am a sacrifice, a sacrifice to those who chant the Lord's Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੧੨
Raag Gauri Bhagat Namdev
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
Dhasee Suth Jan Bidhar Sudhama Ougrasain Ko Raj Dheeeae ||
You saved Bidur, the son of the slave-girl, and Sudama; You restored Ugrasain to his throne.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੧੩
Raag Gauri Bhagat Namdev
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
Jap Heen Thap Heen Kul Heen Kram Heen Namae Kae Suamee Thaeoo Tharae ||2||1||
Without meditation, without penance, without a good family, without good deeds, Naam Dayv's Lord and Master saved them all. ||2||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੧੪
Raag Gauri Bhagat Namdev