Dhisat Bikaaree Bundhan Baadhai Ho This Kai Bal Jaa-ee
ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥
in Section 'Hor Beanth Shabad' of Amrit Keertan Gutka.
ਪ੍ਰਭਾਤੀ ਮਹਲਾ ੧ ॥
Prabhathee Mehala 1 ||
Prabhaatee, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੦
Raag Parbhati Guru Nanak Dev
ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥
Dhisatt Bikaree Bandhhan Bandhhai Ho This Kai Bal Jaee ||
I am a sacrifice to that one who binds in bondage his evil and corrupted gaze.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੧
Raag Parbhati Guru Nanak Dev
ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥
Pap Punn Kee Sar N Janai Bhoola Firai Ajaee ||1||
One who does not know the difference between vice and virtue wanders around uselessly. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੨
Raag Parbhati Guru Nanak Dev
ਬੋਲਹੁ ਸਚੁ ਨਾਮੁ ਕਰਤਾਰ ॥
Bolahu Sach Nam Karathar ||
Speak the True Name of the Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੩
Raag Parbhati Guru Nanak Dev
ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥
Fun Bahurr N Avan Var ||1|| Rehao ||
Then, you shall never again have to come into this world. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੪
Raag Parbhati Guru Nanak Dev
ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥
Oocha Thae Fun Neech Karath Hai Neech Karai Sulathan ||
The Creator transforms the high into the low, and makes the lowly into kings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੫
Raag Parbhati Guru Nanak Dev
ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥
Jinee Jan Sujania Jag Thae Poorae Paravan ||2||
Those who know the All-knowing Lord are approved and certified as perfect in this world. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੬
Raag Parbhati Guru Nanak Dev
ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥
Tha Ko Samajhavan Jaeeai Jae Ko Bhoola Hoee ||
If anyone is mistaken and fooled, you should go to instruct him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੭
Raag Parbhati Guru Nanak Dev
ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥
Apae Khael Karae Sabh Karatha Aisa Boojhai Koee ||3||
The Creator Himself plays all the games; only a few understand this. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੮
Raag Parbhati Guru Nanak Dev
ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥
Nao Prabhathai Sabadh Dhhiaeeai Shhoddahu Dhunee Pareetha ||
Meditate on the Name, and the Word of the Shabad, in the early hours before dawn; leave your worldly entanglements behind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੨੯
Raag Parbhati Guru Nanak Dev
ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥
Pranavath Naanak Dhasan Dhasa Jag Haria Thin Jeetha ||4||9||
Prays Nanak, the slave of God's slaves: the world loses, and he wins. ||4||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੨ ਪੰ. ੩੦
Raag Parbhati Guru Nanak Dev