Dhohaagunee Mehul Na Paaeinuee Na Jaanan Pir Kaa Su-aao
ਦੋਹਾਗਣੀ ਮਹਲੁ ਨ ਪਾਇਨ੍ੀ ਨ ਜਾਣਨਿ ਪਿਰ ਕਾ ਸੁਆਉ ॥
in Section 'Mundhae Pir Bin Kiaa Seegar' of Amrit Keertan Gutka.
ਆਸਾ ਮਹਲਾ ੩ ॥
Asa Mehala 3 ||
Aasaa, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੬
Raag Asa Guru Amar Das
ਦੋਹਾਗਣੀ ਮਹਲੁ ਨ ਪਾਇਨ੍ਹ੍ਹੀ ਨ ਜਾਣਨਿ ਪਿਰ ਕਾ ਸੁਆਉ ॥
Dhohaganee Mehal N Paeinhee N Janan Pir Ka Suao ||
The deserted brides do not obtain the Mansion of their Husband's Presence, nor do they know His taste.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੭
Raag Asa Guru Amar Das
ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
Fika Bolehi Na Nivehi Dhooja Bhao Suao ||1||
They speak harsh words, and do not bow to Him; they are in love with another. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੮
Raag Asa Guru Amar Das
ਇਹੁ ਮਨੂਆ ਕਿਉ ਕਰਿ ਵਸਿ ਆਵੈ ॥
Eihu Manooa Kio Kar Vas Avai ||
How can this mind come under control?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੯
Raag Asa Guru Amar Das
ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
Gur Parasadhee Thakeeai Gian Mathee Ghar Avai ||1|| Rehao ||
By Guru's Grace, it is held in check; instructed in spiritual wisdom, it returns to its home. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੦
Raag Asa Guru Amar Das
ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥
Sohaganee Ap Savareeoun Lae Praem Piar ||
He Himself adorns the happy soul-brides; they bear Him love and affection.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੧
Raag Asa Guru Amar Das
ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥
Sathigur Kai Bhanai Chaladheea Namae Sehaj Seegar ||2||
They live in harmony with the Sweet Will of the True Guru, naturally adorned with the Naam. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੨
Raag Asa Guru Amar Das
ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥
Sadha Ravehi Pir Apana Sachee Saej Subhae ||
They enjoy their Beloved forever, and their bed is decorated with Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੩
Raag Asa Guru Amar Das
ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥
Pir Kai Praem Moheea Mil Preetham Sukh Pae ||3||
They are fascinated with the Love of their Husband Lord; meeting their Beloved, they obtain peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੪
Raag Asa Guru Amar Das
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥
Gian Apar Seegar Hai Sobhavanthee Nar ||
Spiritual wisdom is the incomparable decoration of the happy soul-bride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੫
Raag Asa Guru Amar Das
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥
Sa Sabharaee Sundharee Pir Kai Haeth Piar ||4||
She is so beautiful - she is the queen of all; she enjoys the love and affection of her Husband Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੬
Raag Asa Guru Amar Das
ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
Sohaganee Vich Rang Rakhioun Sachai Alakh Apar ||
The True Lord, the Unseen, the Infinite, has infused His Love among the happy soul-brides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੭
Raag Asa Guru Amar Das
ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥
Sathigur Saevan Apana Sachai Bhae Piar ||5||
They serve their True Guru, with true love and affection. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੮
Raag Asa Guru Amar Das
ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥
Sohaganee Seegar Banaeia Gun Ka Gal Har ||
The happy soul-bride has adorned herself with the necklace of virtue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੧੯
Raag Asa Guru Amar Das
ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥
Praem Piramal Than Lavana Anthar Rathan Veechar ||6||
She applies the perfume of love to her body, and within her mind is the jewel of reflective meditation. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੨੦
Raag Asa Guru Amar Das
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥
Bhagath Rathae Sae Oothama Jath Path Sabadhae Hoe ||
Those who are imbued with devotional worship are the most exalted. Their social standing and honor come from the Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੨੧
Raag Asa Guru Amar Das
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥
Bin Navai Sabh Neech Jath Hai Bisatta Ka Keerra Hoe ||7||
Without the Naam, all are low class, like maggots in manure. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੨੨
Raag Asa Guru Amar Das
ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥
Ho Ho Karadhee Sabh Firai Bin Sabadhai Ho N Jae ||
Everyone proclaims, ""Me, me!""; but without the Shabad, the ego does not depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੨੩
Raag Asa Guru Amar Das
ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥
Naanak Nam Rathae Thin Houmai Gee Sachai Rehae Samae ||8||8||30||
O Nanak, those who are imbued with the Naam lose their ego; they remain absorbed in the True Lord. ||8||8||30||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੨ ਪੰ. ੨੪
Raag Asa Guru Amar Das