Dhoodh Th Bushurai Thunuhu Bitaariou
ਦੂਧੁ ਤ ਬਛਰੈ ਥਨਹੁ ਬਿਟਾਰਿਓ ॥
in Section 'Har Kee Poojaa Dulanb He Santho' of Amrit Keertan Gutka.
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
Goojaree Sree Ravidhas Jee Kae Padhae Ghar 3
Goojaree, Padas Of Ravi Daas Jee, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੨੭
Raag Goojree Bhagat Ravi Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੨੮
Raag Goojree Bhagat Ravi Das
ਦੂਧੁ ਤ ਬਛਰੈ ਥਨਹੁ ਬਿਟਾਰਿਓ ॥
Dhoodhh Th Bashharai Thhanahu Bittariou ||
The calf has contaminated the milk in the teats.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੨੯
Raag Goojree Bhagat Ravi Das
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
Fool Bhavar Jal Meen Bigariou ||1||
The bumble bee has contaminated the flower, and the fish the water. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੦
Raag Goojree Bhagat Ravi Das
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
Maee Gobindh Pooja Keha Lai Charavo ||
O mother, where shall I find any offering for the Lord's worship?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੧
Raag Goojree Bhagat Ravi Das
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
Avar N Fool Anoop N Pavo ||1|| Rehao ||
I cannot find any other flowers worthy of the incomparable Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੨
Raag Goojree Bhagat Ravi Das
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
Mailagar Baerhae Hai Bhueianga ||
The snakes encircle the sandalwood trees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੩
Raag Goojree Bhagat Ravi Das
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
Bikh Anmrith Basehi Eik Sanga ||2||
Poison and nectar dwell there together. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੪
Raag Goojree Bhagat Ravi Das
ਧੂਪ ਦੀਪ ਨਈਬੇਦਹਿ ਬਾਸਾ ॥
Dhhoop Dheep Neebaedhehi Basa ||
Even with incense, lamps, offerings of food and fragrant flowers,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੫
Raag Goojree Bhagat Ravi Das
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
Kaisae Pooj Karehi Thaeree Dhasa ||3||
How are Your slaves to worship You? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੬
Raag Goojree Bhagat Ravi Das
ਤਨੁ ਮਨੁ ਅਰਪਉ ਪੂਜ ਚਰਾਵਉ ॥
Than Man Arapo Pooj Charavo ||
I dedicate and offer my body and mind to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੭
Raag Goojree Bhagat Ravi Das
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥
Gur Parasadh Niranjan Pavo ||4||
By Guru's Grace, I attain the immaculate Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੮
Raag Goojree Bhagat Ravi Das
ਪੂਜਾ ਅਰਚਾ ਆਹਿ ਨ ਤੋਰੀ ॥
Pooja Aracha Ahi N Thoree ||
I cannot worship You, nor offer You flowers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੩੯
Raag Goojree Bhagat Ravi Das
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥
Kehi Ravidhas Kavan Gath Moree ||5||1||
Says Ravi Daas, what shall my condition be hereafter? ||5||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੬ ਪੰ. ੪੦
Raag Goojree Bhagat Ravi Das