Dhroputhee Kupeen Maathr Dhee Jo Muneesurehi
ਦ੍ਰੋਪਤੀ ਕੁਪੀਨ ਮਾਤ੍ਰ ਦਈ ਜਉ ਮੁਨੀਸਰਹਿ

This shabad is by Bhai Gurdas in Kabit Savaiye on Page 197
in Section 'Apne Sevak Kee Aape Rake' of Amrit Keertan Gutka.

ਦ੍ਰੋਪਤੀ ਕੁਪੀਨ ਮਾਤ੍ਰ ਦਈ ਜਉ ਮੁਨੀਸਰਹਿ

Dhropathee Kupeen Mathr Dhee Jo Muneesarehi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੦
Kabit Savaiye Bhai Gurdas


ਤਾਤੇ ਸਭਾ ਮਧਿ ਬਹਿਓ ਬਸਨ ਪ੍ਰਵਾਹ ਜੀ

Thathae Sabha Madhh Behiou Basan Pravah Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੧
Kabit Savaiye Bhai Gurdas


ਤਨਕ ਤੰਦੁਲ ਜਗਦੀਸਹਿ ਦਏ ਸੁਦਾਮਾ

Thanak Thandhul Jagadheesehi Dheae Sudhama

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੨
Kabit Savaiye Bhai Gurdas


ਤਾਂਤੇ ਪਾਏ ਚਤਰ ਪਦਾਰਥ ਅਥਾਹ ਜੀ

Thanthae Paeae Chathar Padharathh Athhah Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੩
Kabit Savaiye Bhai Gurdas


ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖੈ

Dhukhath Gajindh Arabindh Gehi Bhaett Rakhai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੪
Kabit Savaiye Bhai Gurdas


ਤਾਕੈ ਕਾਜੈ ਚਕ੍ਰਪਾਨਿ ਆਨਿ ਗ੍ਰਸੇ ਗ੍ਰਾਹ ਜੀ

Thakai Kajai Chakrapan An Grasae Grah Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੫
Kabit Savaiye Bhai Gurdas


ਕਹਾਂ ਕੋਊ ਕਰੈ ਕਛੁ ਹੋਤ ਕਾਹੂ ਕੇ ਕੀਏ॥

Kehan Kooo Karai Kashh Hoth N Kahoo Kae Keeeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੬
Kabit Savaiye Bhai Gurdas


ਜਾਕੀ ਪ੍ਰਭ ਮਾਨਿ ਲੇਹਿ ਸਬੈ ਸੁਖ ਤਹਿ ਜੀ ॥੪੩੫॥

Jakee Prabh Man Laehi Sabai Sukh Thehi Jee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧੭
Kabit Savaiye Bhai Gurdas