Dhukh Dhaaroo Sukh Rog Bhaei-aa Jaa Sukh Thaam Na Ho-ee
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
in Section 'Aasaa Kee Vaar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੧੮
Raag Asa Guru Nanak Dev
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
Dhukh Dharoo Sukh Rog Bhaeia Ja Sukh Tham N Hoee ||
Suffering is the medicine, and pleasure the disease, because where there is pleasure, there is no desire for God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੧੯
Raag Asa Guru Nanak Dev
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥
Thoon Karatha Karana Mai Nahee Ja Ho Karee N Hoee ||1||
You are the Creator Lord; I can do nothing. Even if I try, nothing happens. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੨੦
Raag Asa Guru Nanak Dev
ਬਲਿਹਾਰੀ ਕੁਦਰਤਿ ਵਸਿਆ ॥
Baliharee Kudharath Vasia ||
I am a sacrifice to Your almighty creative power which is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੨੧
Raag Asa Guru Nanak Dev
ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
Thaera Anth N Jaee Lakhia ||1|| Rehao ||
Your limits cannot be known. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੨੨
Raag Asa Guru Nanak Dev
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥
Jath Mehi Joth Joth Mehi Jatha Akal Kala Bharapoor Rehia ||
Your Light is in Your creatures, and Your creatures are in Your Light; Your almighty power is pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੨੩
Raag Asa Guru Nanak Dev
ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਉਿ ਜਿਨਿ ਕੀਤੀ ਸੋ ਪਾਰਿ ਪਇਆ ॥
Thoon Sacha Sahib Sifath Sualiho Jin Keethee So Par Paeia ||
You are the True Lord and Master; Your Praise is so beautiful. One who sings it, is carried across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੨੪
Raag Asa Guru Nanak Dev
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥
Kahu Naanak Karathae Keea Batha Jo Kishh Karana S Kar Rehia ||2||
Nanak speaks the stories of the Creator Lord; whatever He is to do, He does. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੨੫
Raag Asa Guru Nanak Dev