Dhun Jobun Ar Fulurraa Naatheearre Dhin Chaar
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥

This shabad is by Guru Nanak Dev in Sri Raag on Page 767
in Section 'Jo Aayaa So Chalsee' of Amrit Keertan Gutka.

ਸਿਰੀਰਾਗੁ ਮਹਲਾ ਘਰੁ

Sireerag Mehala 1 Ghar 2 ||

Sriraag, First Mehl, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੨
Sri Raag Guru Nanak Dev


ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ

Dhhan Joban Ar Fularra Natheearrae Dhin Char ||

Wealth, the beauty of youth and flowers are guests for only a few days.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੩
Sri Raag Guru Nanak Dev


ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥

Paban Kaerae Path Jio Dtal Dtul Junmanehar ||1||

Like the leaves of the water-lily, they wither and fade and finally die. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੪
Sri Raag Guru Nanak Dev


ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ

Rang Man Lai Piaria Ja Joban No Hula ||

Be happy, dear beloved, as long as your youth is fresh and delightful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੫
Sri Raag Guru Nanak Dev


ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ

Dhin Thhorrarrae Thhakae Bhaeia Purana Chola ||1|| Rehao ||

But your days are few-you have grown weary, and now your body has grown old. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੬
Sri Raag Guru Nanak Dev


ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ

Sajan Maerae Rangulae Jae Suthae Jeeran ||

My playful friends have gone to sleep in the graveyard.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੭
Sri Raag Guru Nanak Dev


ਹੰ ਭੀ ਵੰਾ ਡੁਮਣੀ ਰੋਵਾ ਝੀਣੀ ਬਾਣਿ ॥੨॥

Han Bhee Vannja Ddumanee Rova Jheenee Ban ||2||

In my double-mindedness, I shall have to go as well. I cry in a feeble voice. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੮
Sri Raag Guru Nanak Dev


ਕੀ ਸੁਣੇਹੀ ਗੋਰੀਏ ਆਪਣ ਕੰਨੀ ਸੋਇ

Kee N Sunaehee Goreeeae Apan Kannee Soe ||

Haven't you heard the call from beyond, O beautiful soul-bride?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੯
Sri Raag Guru Nanak Dev


ਲਗੀ ਆਵਹਿ ਸਾਹੁਰੈ ਨਿਤ ਪੇਈਆ ਹੋਇ ॥੩॥

Lagee Avehi Sahurai Nith N Paeeea Hoe ||3||

You must go to your in-laws; you cannot stay with your parents forever. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੨੦
Sri Raag Guru Nanak Dev


ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ

Naanak Suthee Paeeeai Jan Virathee Sann ||

O Nanak, know that she who sleeps in her parents' home is plundered in broad daylight.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੨੧
Sri Raag Guru Nanak Dev


ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥

Guna Gavaee Gantharree Avagan Chalee Bann ||4||24||

She has lost her bouquet of merits; gathering one of demerits, she departs. ||4||24||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੨੨
Sri Raag Guru Nanak Dev