Dhunn Jeeou Thih Ko Jug Mai Mukh The Har Chith Mai Judh Bichaarai
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ ॥
in Section 'Bir Ras' of Amrit Keertan Gutka.
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ ॥
Dhhann Jeeou Thih Ko Jag Mai Mukh Thae Har Chith Mai Judhh Bicharai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੧੧
Amrit Keertan Guru Gobind Singh
ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ ॥
Dhaeh Anth N Nth Rehai Jas Nav Charrai Bhav Sagar Tharai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੧੨
Amrit Keertan Guru Gobind Singh
ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ੳਜੀਆਰੈ ॥
Dhheeraj Dhham Banae Eihai Than Budhh S Dheepak Jio Ouajeearai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੧੩
Amrit Keertan Guru Gobind Singh
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥੫੧੪॥
Gianehi Kee Badtanee Manahu Hathh Lai Katharatha Kuthavar Buharai ||2492||514||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੯ ਪੰ. ੧੪
Amrit Keertan Guru Gobind Singh