Dhurus Dhi-aan Birehaa Bi-aapai Dhrigun Huei
ਦਰਸ ਧਿਆਨ ਬਿਰਹਾ ਬਿਆਪੈ ਦ੍ਰਿਗਨ ਹੁਇ

This shabad is by Bhai Gurdas in Kabit Savaiye on Page 494
in Section 'Mere Man Bairaag Bhea Jeo' of Amrit Keertan Gutka.

ਦਰਸ ਧਿਆਨ ਬਿਰਹਾ ਬਿਆਪੈ ਦ੍ਰਿਗਨ ਹੁਇ

Dharas Dhhian Bireha Biapai Dhrigan Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੯
Kabit Savaiye Bhai Gurdas


ਸ੍ਰਵਨ ਬਿਰਹੁ ਬਿਆਪੈ ਮਧੁਰ ਬਚਨ ਕੈ

Sravan Birahu Biapai Madhhur Bachan Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੦
Kabit Savaiye Bhai Gurdas


ਸੰਗਮ ਸਮਾਗਮ ਬਿਰਹੁ ਬਿਆਪੈ ਜਿਹਬਾ ਕੈ

Sangam Samagam Birahu Biapai Jihaba Kai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੧
Kabit Savaiye Bhai Gurdas


ਪਾਰਸ ਪਰਸ ਅੰਕਮਾਲ ਕੀ ਰਚਨ ਕੈ

Paras Paras Ankamal Kee Rachan Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੨
Kabit Savaiye Bhai Gurdas


ਸਿਹਜਾ ਗਵਨ ਬਿਰਹਾ ਬਿਆਪੈ ਚਰਨ ਹੁਇ

Sihaja Gavan Bireha Biapai Charan Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੩
Kabit Savaiye Bhai Gurdas


ਪ੍ਰੇਮਰਸ ਬਿਰਹ ਸ੍ਰਬੰਗ ਹੁਇ ਸਚਨ ਕੈ

Praemaras Bireh Srabang Hue Sachan Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੪
Kabit Savaiye Bhai Gurdas


ਰੋਮ ਰੋਮ ਬਿਰਹ ਬ੍ਰਿਥਾ ਕੈ ਬਿਹਬਲ ਭਈ

Rom Rom Bireh Brithha Kai Bihabal Bhee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੫
Kabit Savaiye Bhai Gurdas


ਸਸਾ ਜਿਉ ਬਹੀਰ ਪੀਰ ਪ੍ਰਬਲ ਤਚਨ ਕੈ ॥੨੦੩॥

Sasa Jio Beheer Peer Prabal Thachan Kai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੪ ਪੰ. ੧੬
Kabit Savaiye Bhai Gurdas