Dhusum Suthaan Ke Sumaan Koun Bhoun Kehou
ਦਸਮ ਸਥਾਨ ਕੇ ਸਮਾਨਿ ਕਉਨ ਭਉਨ ਕਹਓ

This shabad is by Bhai Gurdas in Vaaran on Page 613
in Section 'Sehaj Kee Akath Kutha Heh Neraree' of Amrit Keertan Gutka.

ਦਸਮ ਸਥਾਨ ਕੇ ਸਮਾਨਿ ਕਉਨ ਭਉਨ ਕਹਓ

Dhasam Sathhan Kae Saman Koun Bhoun Kehou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੨
Vaaran Bhai Gurdas


ਗੁਰਮੁਖਿ ਪਾਵੈ ਸੁ ਤਉ ਅਨਤ ਪਾਵਈ

Guramukh Pavai S Tho Anath N Pavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੩
Vaaran Bhai Gurdas


ਉਨਮਨੀ ਜੋਤਿ ਪਟੰਤਰ ਦੀਜੈ ਕਉਨ ਜੋਤਿ

Ounamanee Joth Pattanthar Dheejai Koun Jothi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੪
Vaaran Bhai Gurdas


ਦਇਆ ਕੈ ਦਿਖਾਵੈ ਜਾਹੀ ਤਾਹੀ ਬਨਿ ਆਵਈ

Dhaeia Kai Dhikhavai Jahee Thahee Ban Avee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੫
Vaaran Bhai Gurdas


ਅਨਹਦ ਨਾਦ ਸਮਸਰਿ ਨਾਦ ਬਾਦ ਕਓਨ

Anehadh Nadh Samasar Nadh Badh Kouna

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੬
Vaaran Bhai Gurdas


ਸ੍ਰੀਗੁਰ ਸੁਨਾਵੇ ਜਾਹਿ ਸੋਈ ਲਿਵ ਲਾਵਈ

Sreegur Sunavae Jahi Soee Liv Lavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੭
Vaaran Bhai Gurdas


ਨਿਝਰ ਅਪਾਰ ਧਾਰ ਤੁਲਿ ਅੰਮ੍ਰਿਤ ਰਸ

Nijhar Apar Dhhar Thul N Anmrith Rasa

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੮
Vaaran Bhai Gurdas


ਅਪਿਓ ਪੀਆਵੈ ਜਾਹਿ ਤਾਹੀ ਮੈ ਸਮਾਵਈ ॥੧੦॥

Apiou Peeavai Jahi Thahee Mai Samavee ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੩ ਪੰ. ੧੯
Vaaran Bhai Gurdas