Eeh Kinehee Chaakuree Jith Bho Khusum Na Jaae
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
in Section 'Aasaa Kee Vaar' of Amrit Keertan Gutka.
ਮਹਲਾ ੨ ॥
Mehala 2 ||
Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੧
Raag Asa Guru Angad Dev
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
Eaeh Kinaehee Chakaree Jith Bho Khasam N Jae ||
What sort of service is this, by which the fear of the Lord Master does not depart?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੨
Raag Asa Guru Angad Dev
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
Naanak Saevak Kadteeai J Saethee Khasam Samae ||2||
O Nanak, he alone is called a servant, who merges with the Lord Master. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੩
Raag Asa Guru Angad Dev
Goto Page