Eeh Sun Buchun Jugeesuraa Maar Kiluk Buhu Roop Outhaa-ee
ਏਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਹੁ ਰੂਪ ਉਠਾਈ॥
in Section 'Kal Taran Gur Nanak Aayaa' of Amrit Keertan Gutka.
ਏਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਹੁ ਰੂਪ ਉਠਾਈ॥
Eaeh Sun Bachan Jugeesaran Mar Kilak Bahu Roop Outhaee||
Listening to this, the yogis snarled loudly and invoked many spirits.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੯
Vaaran Bhai Gurdas
ਖਟ ਦਰਸ਼ਨ ਕਉ ਖੇਦਿਆ ਕਲਿਜੁਗ ਬੇਦੀ ਨਾਨਕ ਆਈ॥
Khatt Dharashan Ko Khaedhia Kalijug Baedhee Naanak Aee||
They said, (In kaliyug, Bedi Nanak has trampled and driven away the six schools of Indian philosophy).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੦
Vaaran Bhai Gurdas
ਸਿਧ ਬੋਲਨ ਸਭ ਅਉਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥
Sidhh Bolan Sabh Aoukhadhheeaan Thanthr Manthr Kee Dhhuno Charrhaee||
Saying thus, the Siddhs counted all sorts of medicines and started making tantric sounds of the mantras.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੧
Vaaran Bhai Gurdas
ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹੁ ਚਲਿਤ ਦਿਖਾਈ॥
Roop Vattaeia Jogeeaan Singh Bagh Bahu Chalith Dhikhaee||
Yogis changed themselves into the forms of lions and tigers and performed many actions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੨
Vaaran Bhai Gurdas
ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ॥
Eik Par Karakae Ouddaran Pankhee Jivaen Rehae Leelaee||
Some of them became winged and flew like birds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੩
Vaaran Bhai Gurdas
ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ॥
Eik Nag Hoe Pavan Shhodd Eikana Varakha Agan Vasaee||
Some started hissing like cobra and some poured out fire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੪
Vaaran Bhai Gurdas
ਤਾਰੇ ਤੋੜੇ ਭੰਗ੍ਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ॥
Tharae Thorrae Bhangranathh Eik Charr Miraganee Jal Thar Jaee||
Bhangar nath plucked the stars and many upon deer skin started floating on water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੫
Vaaran Bhai Gurdas
ਸਿਧਾਂ ਅਗਨ ਨ ਬੁਝੇ ਬੁਝਾਈ ॥੪੧॥
Sidhhan Agan N Bujhae Bujhaee ||a||
The fire (of desires) of the siddhs was unextinguishable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੬ ਪੰ. ੧੬
Vaaran Bhai Gurdas