Eek Kirusunun Surub Dhevaa Dhev Dhevaa Th Aathumaa
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
in Section 'Aasaa Kee Vaar' of Amrit Keertan Gutka.
ਮ: ੨ ॥
Ma 2 ||
Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੦
Raag Asa Guru Angad Dev
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
Eaek Kirasanan Sarab Dhaeva Dhaev Dhaeva Th Athama ||
The One Lord Krishna is the Divine Lord of all; He is the Divinity of the individual soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੧
Raag Asa Guru Angad Dev
ਆਤਮਾ ਬਾਸੁਦੇਵਸ੍ਹਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
Athama Basudhaevasiy Jae Ko Janai Bhaeo || Naanak Tha Ka Dhas Hai Soee Niranjan Dhaeo ||4||
Nanak is a slave to anyone who understands this mystery of the all-pervading Lord; he himself is the Immaculate Divine Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੨
Raag Asa Guru Angad Dev
Goto Page