Eih Kaaran Prubh Mohi Puthaayo Thub Mai Juguth Junum Dhar Aayo
ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥ ਤਬ ਮੈ ਜਗਤ ਜਨਮ ਧਰਿ ਆਯੋ ॥

This shabad is by Guru Gobind Singh in Dasam Paathshaah on Page 278
in Section 'Shahi Shahanshah Gur Gobind Singh' of Amrit Keertan Gutka.

ਇਹ ਕਾਰਨਿ ਪ੍ਰਭ ਮੋਹਿ ਪਠਾਯੋ ਤਬ ਮੈ ਜਗਤ ਜਨਮ ਧਰਿ ਆਯੋ

Eih Karan Prabh Mohi Pathayo || Thab Mai Jagath Janam Dhhar Ayo ||

God sent me for this purpose. Then I took birth in this world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੮
Dasam Paathshaah Guru Gobind Singh


ਜਿਮ ਤਿਨ ਕਹੀ ਇਨੈ ਤਿਮ ਕਹਿ ਹੌ ਔਰ ਕਿਸੂ ਤੇ ਬੈਰ ਗਹਿ ਹੋ ੩੧

Jim Thin Kehee Einai Thim Kehi Ha || Ar Kisoo Thae Bair N Gehi Ho || 31 ||

I repeat what God told me. I have no enmity with anyone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੯
Dasam Paathshaah Guru Gobind Singh


ਜੇ ਹਮ ਕੋ ਪਰਮੇਸਰ ਉਚਰਿ ਹੈ ਤੇ ਸਭ ਨਰਕ ਕੁੰਡ ਮਹਿ ਪਰਿ ਹੈ

Jae Ham Ko Paramaesar Ouchar Hai || Thae Sabh Narak Kundd Mehi Par Hai ||

Those who call me God, will fall into the pit of hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੦
Dasam Paathshaah Guru Gobind Singh


ਮੋ ਕੌ ਦਾਸੁ ਤਵਨ ਕਾ ਜਾਨੋ ਯਾ ਮੈ ਭੇਦ ਰੰਚ ਪਛਾਨੋ ੩੨

Mo Ka Dhas Thavan Ka Jano || Ya Mai Bhaedh N Ranch Pashhano || 32 ||

Regard me as a humble servant of the Lord and have no doubt about it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੧
Dasam Paathshaah Guru Gobind Singh


ਮੈ ਹੌ ਪਰਮ ਪੁਰਖ ਕੋ ਦਾਸਾ ਦੇਖਨ ਆਯੋ ਜਗਤ ਤਮਾਸਾ

Mai Ha Param Purakh Ko Dhasa || Dhaekhan Ayo Jagath Thamasa ||

I am a slave of the Supreme Being and have come to witness the drama of the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੨
Dasam Paathshaah Guru Gobind Singh


ਜੋ ਪ੍ਰਭ ਜਗਤਿ ਕਹਾ ਸੋ ਕਹਿਹੋ ਮ੍ਰਿਤ ਲੋਕ ਤੇ ਮੋਨਿ ਰਹਿਹੌ ੩੩

Jo Prabh Jagath Keha So Kehiho || Mrith Lok Thae Mon N Rehiha || 33 ||

I tell you what God has told me. I shall not remain silent on account of the fear of mortals.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੩
Dasam Paathshaah Guru Gobind Singh