Eih Kaaran Prubh Mohi Puthaayo Thub Mai Juguth Junum Dhar Aayo
ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥ ਤਬ ਮੈ ਜਗਤ ਜਨਮ ਧਰਿ ਆਯੋ ॥
in Section 'Shahi Shahanshah Gur Gobind Singh' of Amrit Keertan Gutka.
ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥ ਤਬ ਮੈ ਜਗਤ ਜਨਮ ਧਰਿ ਆਯੋ ॥
Eih Karan Prabh Mohi Pathayo || Thab Mai Jagath Janam Dhhar Ayo ||
God sent me for this purpose. Then I took birth in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੮
Dasam Paathshaah Guru Gobind Singh
ਜਿਮ ਤਿਨ ਕਹੀ ਇਨੈ ਤਿਮ ਕਹਿ ਹੌ ॥ ਔਰ ਕਿਸੂ ਤੇ ਬੈਰ ਨ ਗਹਿ ਹੋ ॥ ੩੧ ॥
Jim Thin Kehee Einai Thim Kehi Ha || Ar Kisoo Thae Bair N Gehi Ho || 31 ||
I repeat what God told me. I have no enmity with anyone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੯
Dasam Paathshaah Guru Gobind Singh
ਜੇ ਹਮ ਕੋ ਪਰਮੇਸਰ ਉਚਰਿ ਹੈ ॥ ਤੇ ਸਭ ਨਰਕ ਕੁੰਡ ਮਹਿ ਪਰਿ ਹੈ ॥
Jae Ham Ko Paramaesar Ouchar Hai || Thae Sabh Narak Kundd Mehi Par Hai ||
Those who call me God, will fall into the pit of hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੦
Dasam Paathshaah Guru Gobind Singh
ਮੋ ਕੌ ਦਾਸੁ ਤਵਨ ਕਾ ਜਾਨੋ ॥ ਯਾ ਮੈ ਭੇਦ ਨ ਰੰਚ ਪਛਾਨੋ ॥ ੩੨ ॥
Mo Ka Dhas Thavan Ka Jano || Ya Mai Bhaedh N Ranch Pashhano || 32 ||
Regard me as a humble servant of the Lord and have no doubt about it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੧
Dasam Paathshaah Guru Gobind Singh
ਮੈ ਹੌ ਪਰਮ ਪੁਰਖ ਕੋ ਦਾਸਾ ॥ ਦੇਖਨ ਆਯੋ ਜਗਤ ਤਮਾਸਾ ॥
Mai Ha Param Purakh Ko Dhasa || Dhaekhan Ayo Jagath Thamasa ||
I am a slave of the Supreme Being and have come to witness the drama of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੨
Dasam Paathshaah Guru Gobind Singh
ਜੋ ਪ੍ਰਭ ਜਗਤਿ ਕਹਾ ਸੋ ਕਹਿਹੋ ॥ ਮ੍ਰਿਤ ਲੋਕ ਤੇ ਮੋਨਿ ਨ ਰਹਿਹੌ ॥ ੩੩ ॥
Jo Prabh Jagath Keha So Kehiho || Mrith Lok Thae Mon N Rehiha || 33 ||
I tell you what God has told me. I shall not remain silent on account of the fear of mortals.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੩
Dasam Paathshaah Guru Gobind Singh