Eihu Sureer Subh Dhurum Hai Jis Andhar Suche Kee Vich Joth
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
in Section 'Han Dhan Suchi Raas He' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੬ ਪੰ. ੧
Raag Gauri Guru Ram Das
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
Eihu Sareer Sabh Dhharam Hai Jis Andhar Sachae Kee Vich Joth ||
This body is the home of Dharma; the Divine Light of the True Lord is within it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੬ ਪੰ. ੨
Raag Gauri Guru Ram Das
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
Guhaj Rathan Vich Luk Rehae Koee Guramukh Saevak Kadtai Khoth ||
Hidden within it are the jewels of mystery; how rare is that Gurmukh, that selfless servant, who digs them out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੬ ਪੰ. ੩
Raag Gauri Guru Ram Das
ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥
Sabh Atham Ram Pashhania Than Eik Ravia Eiko Outh Poth ||
When someone realizes the All-pervading Soul, then he sees the One and Only Lord permeating, through and through.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੬ ਪੰ. ੪
Raag Gauri Guru Ram Das
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥
Eik Dhaekhia Eik Mannia Eiko Sunia Sravan Saroth ||
He sees the One, he believes in the One, and with his ears, he listens only to the One.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੬ ਪੰ. ੫
Raag Gauri Guru Ram Das
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥
Jan Naanak Nam Salahi Thoo Sach Sachae Saeva Thaeree Hoth ||16||
O servant Nanak, praise the Naam, the Name of the Lord; this is your service to the Lord, the Truest of the True. ||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੬ ਪੰ. ੬
Raag Gauri Guru Ram Das