Fureedhaa Dhuree-aavai Kunnuai Bugulaa Baithaa Kel Kure
ਫਰੀਦਾ ਦਰੀਆਵੈ ਕੰਨ੍ੈ ਬਗੁਲਾ ਬੈਠਾ ਕੇਲ ਕਰੇ ॥
in Section 'Jo Aayaa So Chalsee' of Amrit Keertan Gutka.
ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥
Fareedha Dhareeavai Kannhai Bagula Baitha Kael Karae ||
Fareed, the crane perches on the river bank, playing joyfully.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧
Salok Baba Sheikh Farid
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
Kael Karaedhae Hanjh No Achinthae Baj Peae ||
While it is playing, a hawk suddenly pounces on it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੨
Salok Baba Sheikh Farid
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
Baj Peae This Rab Dhae Kaelan Visareeaan ||
When the Hawk of God attacks, playful sport is forgotten.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੩
Salok Baba Sheikh Farid
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
Jo Man Chith N Chaethae San So Galee Rab Keeaan ||99||
God does what is not expected or even considered. ||99||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੪
Salok Baba Sheikh Farid