Fureedhaa Je Thoo Akal Lutheef Kaale Likh Na Lekh
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
in Section 'Karnee Baajo Behsath Na Hoe' of Amrit Keertan Gutka.
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
Fareedha Jae Thoo Akal Latheef Kalae Likh N Laekh ||
Fareed, if you have a keen understanding, then do not write black marks against anyone else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੭
Salok Baba Sheikh Farid
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
Apanarrae Gireevan Mehi Sir Nanaeevan Kar Dhaekh ||6||
Look underneath your own collar instead. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੮
Salok Baba Sheikh Farid
Goto Page