Fureedhaa Kaale Maide Kupurre Kaalaa Maidaa Ves
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
in Section 'Eh Neech Karam Har Meray' of Amrit Keertan Gutka.
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
Fareedha Kalae Maiddae Kaparrae Kala Maidda Vaes ||
Fareed, my clothes are black, and my outfit is black.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧੭
Salok Baba Sheikh Farid
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥
Gunehee Bharia Mai Fira Lok Kehai Dharavaes ||61||
I wander around full of sins, and yet people call me a dervish - a holy man. ||61||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧੮
Salok Baba Sheikh Farid
Goto Page