Fureedhaa Mun Maidhaan Kar Toee Tibe Laahi
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥
in Section 'Eak Anek Beapak Poorak' of Amrit Keertan Gutka.
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥
Fareedha Man Maidhan Kar Ttoeae Ttibae Lahi ||
Fareed, flatten out your mind; smooth out the hills and valleys.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੨੦
Salok Baba Sheikh Farid
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥
Agai Mool N Avasee Dhojak Sandhee Bhahi ||74||
Hereafter, the fires of hell shall not even approach you. ||74||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੨੧
Salok Baba Sheikh Farid
ਮਹਲਾ ੫ ॥
Mehala 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੨੨
Salok Baba Sheikh Farid
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
Fareedha Khalak Khalak Mehi Khalak Vasai Rab Mahi ||
Fareed, the Creator is in the Creation, and the Creation abides in God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੨੩
Salok Baba Sheikh Farid
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥
Mandha Kis No Akheeai Jan This Bin Koee Nahi ||75||
Whom can we call bad? There is none without Him. ||75||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੯ ਪੰ. ੨੪
Salok Baba Sheikh Farid