Ghurai Andhar Subh Vuth Hai Baahar Kish Naahee
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
in Section 'Kaaraj Sagal Savaaray' of Amrit Keertan Gutka.
ਆਸਾ ਮਹਲਾ ੩ ॥
Asa Mehala 3 ||
Aasaa, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੧੪
Raag Asa Guru Amar Das
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
Gharai Andhar Sabh Vathh Hai Bahar Kishh Nahee ||
Everything is within the home of your own self; there is nothing beyond it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੧੫
Raag Asa Guru Amar Das
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥
Gur Parasadhee Paeeai Anthar Kapatt Khulahee ||1||
By Guru's Grace, it is obtained, and the doors of the inner heart are opened wide. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੧੬
Raag Asa Guru Amar Das
ਸਤਿਗੁਰ ਤੇ ਹਰਿ ਪਾਈਐ ਭਾਈ ॥
Sathigur Thae Har Paeeai Bhaee ||
From the True Guru, the Lord's Name is obtained, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੧੭
Raag Asa Guru Amar Das
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥
Anthar Nam Nidhhan Hai Poorai Sathigur Dheea Dhikhaee ||1|| Rehao ||
The treasure of the Naam is within; the Perfect True Guru has shown this to me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੧੮
Raag Asa Guru Amar Das
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥
Har Ka Gahak Hovai So Leae Paeae Rathan Veechara ||
One who is a buyer of the Lord's Name, finds it, and obtains the jewel of contemplation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੧੯
Raag Asa Guru Amar Das
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥
Andhar Kholai Dhib Dhisatt Dhaekhai Mukath Bhanddara ||2||
He opens the doors deep within, and through the Eyes of Divine Vision, beholds the treasure of liberation. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੦
Raag Asa Guru Amar Das
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥
Andhar Mehal Anaek Hehi Jeeo Karae Vasaera ||
There are so many mansions within the body; the soul dwells within them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੧
Raag Asa Guru Amar Das
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥
Man Chindhia Fal Paeisee Fir Hoe N Faera ||3||
He obtains the fruits of his mind's desires, and he shall not have to go through reincarnation again. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੨
Raag Asa Guru Amar Das
ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥
Parakheea Vathh Samal Lee Gur Sojhee Hoee ||
The appraisers cherish the commodity of the Name; they obtain understanding from the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੩
Raag Asa Guru Amar Das
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥
Nam Padharathh Amul Sa Guramukh Pavai Koee ||4||
The wealth of the Naam is priceless; how few are the Gurmukhs who obtain it. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੪
Raag Asa Guru Amar Das
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥
Bahar Bhalae S Kia Lehai Vathh Gharai Andhar Bhaee ||
Searching outwardly, what can anyone find? The commodity is deep within the home of the self, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੫
Raag Asa Guru Amar Das
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
Bharamae Bhoola Sabh Jag Firai Manamukh Path Gavaee ||5||
The entire world is wandering around, deluded by doubt; the self-willed manmukhs lose their honor. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੬
Raag Asa Guru Amar Das
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
Ghar Dhar Shhoddae Apana Par Ghar Jhootha Jaee ||
The false one leaves his own hearth and home, and goes out to another's home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੭
Raag Asa Guru Amar Das
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥
Chorai Vangoo Pakarreeai Bin Navai Chotta Khaee ||6||
Like a thief, he is caught, and without the Naam, he is beaten and struck down. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੮
Raag Asa Guru Amar Das
ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥
Jinhee Ghar Jatha Apana Sae Sukheeeae Bhaee ||
Those who know their own home, are happy, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੨੯
Raag Asa Guru Amar Das
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥
Anthar Breham Pashhania Gur Kee Vaddiaee ||7||
They realize God within their own hearts, through the glorious greatness of the Guru. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੩੦
Raag Asa Guru Amar Das
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥
Apae Dhan Karae Kis Akheeai Apae Dhaee Bujhaee ||
He Himself gives gifts, and He Himself bestows understanding; unto whom can we complain?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੩੧
Raag Asa Guru Amar Das
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥
Naanak Nam Dhhiae Thoon Dhar Sachai Sobha Paee ||8||6||28||
O Nanak, meditate on the Naam, the Name of the Lord, and you shall obtain glory in the True Court. ||8||6||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੨ ਪੰ. ੩੨
Raag Asa Guru Amar Das