Gidhurr Dhaakh Na Apurrai Aakhai Thooh Kourree
ਗਿਦੜ ਦਾਖ ਨ ਅਪੜੈ ਆਖੈ ਥੂਹ ਕਉੜੀ॥

This shabad is by Bhai Gurdas in Vaaran on Page 710
in Section 'Manmukh Mooloh Bhul-iaah' of Amrit Keertan Gutka.

ਗਿਦੜ ਦਾਖ ਅਪੜੈ ਆਖੈ ਥੂਹ ਕਉੜੀ॥

Gidharr Dhakh N Aparrai Akhai Thhooh Kourree||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੭
Vaaran Bhai Gurdas


ਨਚਣੁ ਨਚਿ ਜਾਣਈ ਆਖੈ ਭੁਇ ਸਉੜੀ॥

Nachan Nach N Janee Akhai Bhue Sourree||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੮
Vaaran Bhai Gurdas


ਬੋਲੈ ਅਗੈ ਗਾਵੀਐ ਭੈਰਉ ਸੋ ਗਉੜੀ॥

Bolai Agai Gaveeai Bhairo So Gourree||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੯
Vaaran Bhai Gurdas


ਹੰਸਾਂ ਨਾਲਿ ਟਟੀਹਰੀ ਕਿਉ ਪਹੁਚੈ ਦਉੜੀ॥

Hansan Nal Ttatteeharee Kio Pahuchai Dhourree||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੦
Vaaran Bhai Gurdas


ਸਾਵਣਿ ਵਣ ਹਰੀਆਵਲੇ ਅਕੁ ਜੰਮੈ ਅਉੜੀ॥

Savan Van Hareeavalae Ak Janmai Aourree||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੧
Vaaran Bhai Gurdas


ਬੇਮੁਖ ਸੁਖੁ ਦੇਖਈ ਜਿਉ ਛੁਟੜਿ ਛਉੜੀ ॥੬॥

Baemukh Sukh N Dhaekhee Jio Shhuttarr Shhourree ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੦ ਪੰ. ੧੨
Vaaran Bhai Gurdas