Goeil Aaei-aa Goeilee Ki-aa This Dunf Pusaar
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
in Section 'Jo Aayaa So Chalsee' of Amrit Keertan Gutka.
ਸਿਰੀਰਾਗੁ ਮਹਲਾ ੫ ਘਰੁ ੨ ॥
Sireerag Mehala 5 Ghar 2 ||
Sriraag, Fifth Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧
Sri Raag Guru Arjan Dev
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
Goeil Aeia Goeilee Kia This Ddanf Pasar ||
The herdsman comes to the pasture lands-what good are his ostentatious displays here?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੨
Sri Raag Guru Arjan Dev
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥
Muhalath Punnee Chalana Thoon Sanmal Ghar Bar ||1||
When your allotted time is up, you must go. Take care of your real hearth and home. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੩
Sri Raag Guru Arjan Dev
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
Har Gun Gao Mana Sathigur Saev Piar ||
O mind, sing the Glorious Praises of the Lord, and serve the True Guru with love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੪
Sri Raag Guru Arjan Dev
ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥
Kia Thhorrarree Bath Guman ||1|| Rehao ||
Why do you take pride in trivial matters? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੫
Sri Raag Guru Arjan Dev
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
Jaisae Rain Parahunae Outh Chalasehi Parabhath ||
Like an overnight guest, you shall arise and depart in the morning.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੬
Sri Raag Guru Arjan Dev
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥
Kia Thoon Ratha Girasath Sio Sabh Fula Kee Bagath ||2||
Why are you so attached to your household? It is all like flowers in the garden. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੭
Sri Raag Guru Arjan Dev
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
Maeree Maeree Kia Karehi Jin Dheea So Prabh Lorr ||
Why do you say, ""Mine, mine""? Look to God, who has given it to you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੮
Sri Raag Guru Arjan Dev
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥
Sarapar Outhee Chalana Shhadd Jasee Lakh Karorr ||3||
It is certain that you must arise and depart, and leave behind your hundreds of thousands and millions. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੯
Sri Raag Guru Arjan Dev
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
Lakh Chouraseeh Bhramathia Dhulabh Janam Paeioue ||
Through 8.4 million incarnations you have wandered, to obtain this rare and precious human life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੦
Sri Raag Guru Arjan Dev
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥
Naanak Nam Samal Thoon So Dhin Naerra Aeioue ||4||22||92||
O Nanak, remember the Naam, the Name of the Lord; the day of departure is drawing near! ||4||22||92||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੭ ਪੰ. ੧੧
Sri Raag Guru Arjan Dev