Grih Mehi Grihusuthee Hue Paaeiou Na Sehuj Ghari
ਗ੍ਰਿਹ ਮਹਿ ਗ੍ਰਿਹਸਤੀ ਹੁਇ ਪਾਇਓ ਨ ਸਹਜ ਘਰਿ
in Section 'Aisaa Jog Kamaavoh Jogee' of Amrit Keertan Gutka.
ਗ੍ਰਿਹ ਮਹਿ ਗ੍ਰਿਹਸਤੀ ਹੁਇ ਪਾਇਓ ਨ ਸਹਜ ਘਰਿ
Grih Mehi Grihasathee Hue Paeiou N Sehaj Ghari
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧
Vaaran Bhai Gurdas
ਬਨਿ ਬਨਵਾਸ ਨ ਉਦਾਸ ਡਲ ਪਾਇਓ ਹੈ ॥
Ban Banavas N Oudhas Ddal Paeiou Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੨
Vaaran Bhai Gurdas
ਪੜਿ ਪੜਿ ਪੰਡਿਤ ਨ ਅਕਥ ਕਥਾ ਬਿਚਾਰੀ
Parr Parr Panddith N Akathh Kathha Bicharee
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੩
Vaaran Bhai Gurdas
ਸਿਧਾਸਨ ਕੈ ਨ ਨਿਜ ਆਸਨ ਦਿੜਾਇਓ ਹੈ ॥
Sidhhasan Kai N Nij Asan Dhirraeiou Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੪
Vaaran Bhai Gurdas
ਜੋਗ ਧਿਆਨ ਧਾਰਨ ਕੈ ਨਾਥਨ ਦੇਖੇ ਨ ਨਾਥ
Jog Dhhian Dhharan Kai Nathhan Dhaekhae N Nathha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੫
Vaaran Bhai Gurdas
ਜਗਿ ਭੋਗ ਪੂਜਾ ਕੈ ਨ ਅਗਹੁ ਗਹਾਇਓ ਹੈ ॥
Jag Bhog Pooja Kai N Agahu Gehaeiou Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੬
Vaaran Bhai Gurdas
ਦੇਵੀ ਦੇਵ ਸੇਵਕੈ ਨ ਅਹੰਮੇਵ ਟੇਵ ਟਾਰੀ
Dhaevee Dhaev Saevakai N Ahanmaev Ttaev Ttaree
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੭
Vaaran Bhai Gurdas
ਅਲਖ ਅਭੇਵ ਗੁਰਦੇਵ ਸਮਝਾਇਓ ਹੈ ॥੩੦॥
Alakh Abhaev Guradhaev Samajhaeiou Hai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੮
Vaaran Bhai Gurdas