Grihu Thaj Bun Khund Jaa-ee-ai Chun Khaa-ee-ai Kundhaa
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥
in Section 'Eh Neech Karam Har Meray' of Amrit Keertan Gutka.
ਬਿਲਾਵਲੁ ॥
Bilaval ||
Bilaaval:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੧
Raag Bilaaval Bhagat Kabir
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥
Grihu Thaj Ban Khandd Jaeeai Chun Khaeeai Kandha ||
Abandoning his household, he may go to the forest, and live by eating roots;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੨
Raag Bilaaval Bhagat Kabir
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥
Ajahu Bikar N Shhoddee Papee Man Mandha ||1||
But even so, his sinful, evil mind does not renounce corruption. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੩
Raag Bilaaval Bhagat Kabir
ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥
Kio Shhootto Kaisae Tharo Bhavajal Nidhh Bharee ||
How can anyone be saved? How can anyone cross over the terrifying world-ocean?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੪
Raag Bilaaval Bhagat Kabir
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾ ਰੀ ॥੧॥ ਰਹਾਉ ॥
Rakh Rakh Maerae Beethula Jan Saran Thumharee ||1|| Rehao ||
Save me, save me, O my Lord! Your humble servant seeks Your Sanctuary. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੫
Raag Bilaaval Bhagat Kabir
ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥
Bikhai Bikhai Kee Basana Thajeea Neh Jaee ||
I cannot escape my desire for sin and corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੬
Raag Bilaaval Bhagat Kabir
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥
Anik Jathan Kar Rakheeai Fir Fir Lapattaee ||2||
I make all sorts of efforts to hold back from this desire, but it clings to me, again and again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੭
Raag Bilaaval Bhagat Kabir
ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥
Jara Jeevan Joban Gaeia Kishh Keea N Neeka ||
Youth and old age - my entire life has passed, but I haven't done any good.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੮
Raag Bilaaval Bhagat Kabir
ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥
Eihu Jeeara Niramolako Kouddee Lag Meeka ||3||
This priceless soul has been treated as if if were worth no more than a shell. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੨੯
Raag Bilaaval Bhagat Kabir
ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥
Kahu Kabeer Maerae Madhhava Thoo Sarab Biapee ||
Says Kabeer, O my Lord, You are contained in all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੦
Raag Bilaaval Bhagat Kabir
ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥
Thum Samasar Nahee Dhaeial Mohi Samasar Papee ||4||3||
There is none as merciful as You are, and none as sinful as I am. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੧
Raag Bilaaval Bhagat Kabir